ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਦੇਸ਼

ਦੇਸ਼

134 ਲੇਖ
ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਭਾਰਤੀ ਅਤੇ ਚੀਨੀ ਫੌਜ ਹੋਈ ਵਿਚਾਲੇ ਝੜਪ , ਭਾਰਤੀ ਜਵਾਨਾਂ ਨੇ ਦਿੱਤਾ ਮੂੰਹ ਤੋੜ ਜਵਾਬ

14 December 2022

ਭਾਰਤ ਅਤੇ ਚੀਨ ਵਿਚਾਲੇ ਫਿਰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਹੋ ਗਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ LAC 'ਤੇ ਪਹੁੰਚਣਾ ਚਾਹੁੰਦੀ ਸੀ ਪਰ ਭਾਰਤੀ ਜਵਾਨਾਂ ਨੇ ਮੂ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

1 ਜਨਵਰੀ ਤੋਂ 450 ਮੈਡੀਕਲ ਟੈਸਟ ਬਿਲਕੁੱਲ ਫਰੀ ਕਰਵਾਏਗੀ ਸਰਕਾਰ: ਸੀਐਮ ਕੇਜਰੀਵਾਲ

13 December 2022

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ 1 ਜਨਵਰੀ ਤੋਂ ਦਿੱਲੀ ਦੇ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫ਼ਤ ਕਰਵਾਏ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਭਾਰਤੀ ਜਲ ਸੈਨਾ ਵਿੱਚ ਪਹਿਲੀ ਵਾਰ ਸਪੈਸ਼ਲ ਫੋਰਸ ’ਚ ਕਮਾਂਡੋ ਬਣਨਗੀਆਂ ਔਰਤਾਂ

12 December 2022

ਭਾਰਤੀ ਜਲ ਸੈਨਾ ਨੇ ਆਪਣੇ ਸਪੈਸ਼ਲ ਫੋਰਸ ਵਿੱਚ ਔਰਤਾਂ ਨੂੰ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਉਹਨਾਂ ਨੂੰ ਤਿੰਨੋਂ ਰੱਖਿਆ ਸੇਵਾਵਾਂ ਵਿੱਚ ਪਹਿਲੀ ਵਾਰ ਕਮਾਂਡੋ ਦੇ ਰੂਪ ਵਿ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਹਿਮਾਚਲ ਦੇ 15ਵੇਂ ਮੁੱਖ ਮੰਤਰੀ ਹੋਣਗੇ ਸੁਖਵਿੰਦਰ ਸੁਖੂ, ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

11 December 2022

ਹਿਮਾਚਲ ਪ੍ਰਦੇਸ਼ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਨਾਦੌਣ ਵਿਧਾਨ ਸਭਾ ਖੇਤਰ ਵਿੱਚ ਚੌਥੀ ਵਾਰ ਵਿਧਾਇਕ ਚੁਣੇ ਗਏ ਸੁਖਵਿੰਦਰ ਸਿੰਘ ਸੁਖੂ ਹਿਮਾਚਲ ਦੇ 15ਵੇਂ ਮੁੱਖ ਮੰਤ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਜਲੰਧਰ ’ਚ ਮਿੰਟਾਂ ‘ਚ ਢਹਿ-ਢੇਰੀ ਹੋਏ ਘਰ, ਸੜਕਾਂ ‘ਤੇ ਸਾਮਾਨ ਰੱਖਣ ਨੂੰ ਮਜ਼ਬੂਰ ਲੋਕ

10 December 2022

ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲਗਦੇ ਲਤੀਫਪੁਰਾ ਵਿੱਚ ਨਜਾਇਜ਼ ਕਬਜ਼ਿਆਂ ਨੂੰ ਢਹਿ-ਢੇਰੀ ਕਰਨ ਦੀ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇੰਪਰੂਵਮੈਂਟ ਟਰੱਸਟ ਨੇ ਸੈਂਕੜੇ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਮੰਤਰੀ ਡਾ. ਬਲਜੀਤ ਕੌਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਲਿਖਿਆ ਪੱਤਰ, ਈਟੀਟੀ ਅਧਿਆਪਕਾਂ ਦੀ ਚੋਣ ਵਿੱਚ ਰਾਖਵੇਂਕਰਨ ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਬਣਾਇਆ ਜਾਵੇ ਯਕੀਨੀ

10 December 2022

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਈਟੀਟੀ ਅਧਿਆਪਕਾਂ ਦੀ ਚੋਣ ਵਿੱਚ ਰਾਖਵੇਂਕਰਨ ਨੀਤੀ ਸਬੰਧੀ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਸਮਾਜਿਕ ਨਿਆ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਹਿਮਾਚਲ ਵਿੱਚ CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਤੋਂ 6ਵੀਂ ਵਾਰ ਜਿੱਤੇ

08 December 2022

ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲੇ ਦਰਮਿਆਨ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਤੀਜੇ ਦੌ

ਅੱਜ ਹੋਵੇਗੀ MCD ਵੋਟਾਂ ਦੀ ਗਿਣਤੀ, ‘ਆਪ’, ਭਾਜਪਾ ਅਤੇ ਕਾਂਗਰਸ ’ਚ ਤ੍ਰਿਕੋਣਾ ਮੁਕਾਬਲਾ
ਦੇਸ਼

ਅੱਜ ਹੋਵੇਗੀ MCD ਵੋਟਾਂ ਦੀ ਗਿਣਤੀ, ‘ਆਪ’, ਭਾਜਪਾ ਅਤੇ ਕਾਂਗਰਸ ’ਚ ਤ੍ਰਿਕੋਣਾ ਮੁਕਾਬਲਾ

07 December 2022

ਦਿੱਲੀ ਵਿੱਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਇਸ ਦੇ ਲਈ 42 ਕੇਂਦਰ ਬਣਾਏ ਗਏ ਹਨ। ਸਖ਼ਤ ਸੁਰੱਖਿਆ ਦਰਮਿਆਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਕੀਤੀ ਆਰੰਭ

01 December 2022

ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘ ਅਜੇ ਵੀ ਜੇਲ੍ਹਾਂ ਵਿੱਚ ਬੰਦ ਹਨ। ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਗੁਜਰਾਤ ਵਿਧਾਨ ਸਭਾ ਲਈ ਵੋਟਿੰਗ ਸ਼ੁਰੂ, 9 ਵਜੇ ਤੱਕ 4.92% ਲੋਕਾਂ ਨੇ ਪਾਈ ਵੋਟ

01 December 2022

ਗੁਜਰਾਤ ਵਿੱਚ ਪਹਿਲੇ ਪੜਾਅ ਦੀਆਂ 89 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਸ਼ੁਰੂ ਹੋ ਗਈ ਹੈ। 19 ਜ਼ਿਲ੍ਹਿਆਂ ਵਿੱਚ ਪੈਣ ਵਾਲੀਆਂ ਇਹਨਾਂ 89 ਸੀਟਾਂ ਤੇ ਕੁਲ 788 ਉਮੀਦਵਾਰਾਂ ਨੇ ਕਿਸਮਤ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਪਟਿਆਲਾ ਪੁਲਿਸ ਨੇ ਵੱਖ-ਵੱਖ ਕੇਸਾਂ ਵਿੱਚ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, ਕਈ ਹਥਿਆਰ ਵੀ ਕੀਤੇ ਬਰਾਮਦ

28 November 2022

ਪਟਿਆਲਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਵਿੱਚ 6 ਪਿਸਤੌਲ ਸਮੇਤ 4 ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਹਨਾਂ ਕੋਲੋਂ 4 ਪਿਸਤੌਲ 32 ਬੋਰ, 2

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਖ਼ਤਰਨਾਕ ਗੈਂਗਸਟਰਾਂ-ਤਸਕਰਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

28 November 2022

ਹੁਣ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰਾਂ ’ਚ ਕਰੋੜਾਂ ਰੁਪਏ ਦੀ ਫ਼ਿਰੌਤੀ ਦਾ ਕਾਲਾ ਕਾਰੋਬਾਰ ਚਲਾ ਰਹੇ ਜੇਲ੍ਹਾਂ ’ਚ ਬੰਦ ਵੱਡੇ ਪੱਧਰ ’ਤੇ ਗੈਂਗਸਟਰਾਂ ਨੂੰ ਦੱਖਣੀ ਜੇਲ੍ਹਾਂ 'ਚ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਮੋਗਾ ਦੇ ਸਾਬਕਾ ਕਾਂਗਰਸ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

28 November 2022

ਕਾਂਗਰਸ ਹਾਈਕਮਾਂਡ ਨੇ ਮੋਗਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੈ। ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਚੌਧਰੀ ਨੇ ਉਨ੍ਹਾਂ ਨੂੰ

ਮੁਹਾਲੀ ਵਾਸੀਆਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ 22 ਕਲੀਨਿਕਾਂ ਦੀ ਲਿਸਟ ਕੀਤੀ ਜਾਰੀ
ਦੇਸ਼

ਮੁਹਾਲੀ ਵਾਸੀਆਂ ਲਈ ਖੁਸ਼ਖਬਰੀ! ਪੰਜਾਬ ਸਰਕਾਰ ਨੇ 22 ਕਲੀਨਿਕਾਂ ਦੀ ਲਿਸਟ ਕੀਤੀ ਜਾਰੀ

27 November 2022

ਮਾਨ ਸਰਕਾਰ ਵੱਲੋਂ ਮੋਹਾਲੀ ਜ਼ਿਲ੍ਹੇ ਵਿੱਚ 22 ਹੋਰ ਨਵੇਂ ਆਮ ਆਦਮੀ ਪਾਰਟੀ ਕਲੀਨਿਕ ਖੋਲ੍ਹੇ ਜਾਣਗੇ। ਮਿਲੀ ਜਾਣਕਾਰੀ ਮੁਤਾਬਕ ਮੁਹਾਲੀ ਦੇ ਫੇਜ਼-1, ਫੇਜ਼-3ਬੀ-1, ਫੇਜ਼-7, ਫੇਜ਼-9, ਫ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸੀਐਮ ਨੇ PSPCL ‘ਚ ਭਰਤੀ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ, ਕਿਹਾ, ਨੌਕਰੀ ਲਈ ਨਹੀਂ ਚੱਲੇਗੀ ਸਿਫ਼ਾਰਿਸ਼

26 November 2022

ਮੁੱਖ ਮੰਤਰੀ ਭਗਵੰਤ ਮਾਨ ਨੇ ਮਿਊਂਸੀਪਲ ਭਵਨ ਸੈਕਟਰ-35 ਵਿਖੇ ਪੀਐਸਪੀਸੀਐਲ ਵੱਲੋਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ। ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਖਾਲਸਾ ਵਹੀਰ ਯਾਤਰਾ’ ਦੀ ਯਾਤਰਾ ਹੋਈ ਸ਼ੁਰੂ, ਸੰਗਤਾਂ ਦਾ ਆਇਆ ਹੜ੍ਹ

23 November 2022

ਅੱਜ ‘ਖਾਲਸਾ ਵਹੀਰ’ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ। ਇਹ ਯਾਤਰਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਹੋਵੇਗੀ। ਵਹੀਰ ਯਾਤਰਾ ਦੇ 13 ਪੜਾਅ ਹ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮਾਨ ਸਰਕਾਰ ਲਈ ਬਣਿਆ ਵੱਡੀ ਮੁਸੀਬਤ

23 November 2022

ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਮੁੜ ਤੋਂ ਸ਼ੁਰੂ ਹੋ ਗਿਆ ਹੈ। ਉੱਧਰ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਮਾਨ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਸਰਕਾਰੀ ਅਧਿਕ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਇੰਡੋਨੇਸ਼ੀਆ ‘ਚ ਭੂਚਾਲ ਨੇ ਮਚਾਈ ਤਬਾਹੀ, ਢਹਿ-ਢੇਰੀ ਹੋਈਆਂ ਇਮਾਰਤਾਂ, ਫੁਟਪਾਥ ’ਤੇ ਹੋ ਰਿਹਾ ਲੋਕਾਂ ਦਾ ਇਲਾਜ

22 November 2022

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਆਏ ਭੂਚਾਲ ਕਾਰਨ ਬਹੁਤ ਤਬਾਹੀ ਮਚੀ ਹੋਈ ਹੈ। ਹੁਣ ਤੱਕ 162 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖ਼ਮੀ ਹੋ ਗਏ ਹਨ।

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸ਼੍ਰੋਮਣੀ ਕਮੇਟੀ ਹੋਈ ਸਖ਼ਤ, ਸਿੱਖਾਂ ਦੇ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਵਾਉਣ ਵਾਲੇ ਸਾਵਧਾਨ

22 November 2022

ਸਰੀਰ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਟੈਟੂ ਬਣਾਉਣ ਵਾਲਿਆਂ ਨੂੰ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਸਖ਼ਤ ਐਕਸ਼ਨ ਲਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸ਼ਿਵ ਸੈਨਾ ਆਗੂ ਨੂੰ ਮਾਨਸਾ ਜੇਲ੍ਹ ‘ਚ ਕੀਤਾ ਸ਼ਿਫਟ, ਸ੍ਰੀ ਦਰਬਾਰ ਸਾਹਿਬ ’ਤੇ ਦਿੱਤੀ ਸੀ ਇਤਰਾਜ਼ਯੋਗ ਟਿੱਪਣੀ

21 November 2022

ਸ੍ਰੀ ਹਰਿਮੰਦਰ ਸਾਹਿਬ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਲੀਡਰ ਮੀਤ ਪ੍ਰਧਾਨ ਹਰਵਿੰਦਰ ਸੋਨੀ ਨੂੰ ਜੇਲ੍ਹ ਵਿੱਚ ਹਾਲਤ ਵਿਗੜਦੇ ਵੇਖ ਜੇਲ੍ਹ ਪ੍ਰਸ਼ਾਸਨ ਨੇ ਮਾਨਸਾ ਜੇਲ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਲੁਟੇਰਿਆਂ ਨੇ ਘੇਰਿਆ ਸੁਨਿਆਰਾ, ਸੁਨਿਆਰੇ ਨੇ ਇੰਝ ਕੀਤਾ ਲੁਟੇਰਿਆਂ ਦਾ ਸਾਹਮਣਾ

20 November 2022

ਅੰਮ੍ਰਿਤਸਰ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਜਦ ਗੱਡੀ ਲੁੱਟਣ ਦੇ ਇਰਾਦੇ ਨਾਲ ਇੱਕ ਕਾਰ ਚਾਲਕ ਨੂੰ ਪਿਸਤੌਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਚਾਲਕ ਨੇ ਆਪਣੇ ਲਾਇ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਨਾਈਜੀਰੀਅਨ ਸਿੰਗਰ ਬਰਨਾ ਬੁਆਏ ਦੀ ਮੁਲਾਕਾਤ, ਭੇਂਟ ਕੀਤਾ ਇਹ ਤੋਹਫ਼ਾ

20 November 2022

ਮਰਹੂਮ ਸਿੱਧੂ ਮੂਸੇਵਾਲਾ ਨੂੰ 29 ਮਈ 2022 ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਤੋਂ ਹੀ ਮੂਸੇਵਾਲਾ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਇਨਸਾਫ਼ ਦੀ ਮੰਗ ਕਰ ਰਹੇ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਪੁਲਿਸ ਮੁਲਾਜ਼ਮ ਨੇ ਡੀਜੀਪੀ ਨੂੰ ਲਿਖੀ ਚਿੱਠੀ, ਕਿਹਾ, ਪੰਜਾਬ ਪੁਲਿਸ ਦੀ ਤਰੱਕੀ ਨੂੰ ਲੈ ਕੇ ਕੀਤੀ ਨਾਰਾਜ਼ਗੀ ਜ਼ਾਹਰ

19 November 2022

ਜ਼ਿਲ੍ਹਾ ਲੁਧਿਆਣਾ ਦੇ ਇੱਕ ਏਐਸਆਈ ਨੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜ਼ਰੀਏ ਡੀਜੀਪੀ ਨੂੰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਏਐਸ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਆਮ ਆਦਮੀ ਪਾਰਟੀ ਦਾ ਵੱਡਾ ਦਾਅਵਾ, ਪੰਜਾਬ ‘ਚ ਵੱਡੀ ਗਿਣਤੀ ’ਚ ਘਰੇਲੂ ਖਪਤਕਾਰਾਂ ਦੇ ਜ਼ੀਰੋ ਬਿਜਲੀ ਬਿੱਲ!

18 November 2022

ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹਨਾਂ ਦੀ ਸਰਕਾਰ ਆਉਣ ਨਾਲ ਪੰਜਾਬ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੱਲ ਹੋ ਗਈਆਂ ਹਨ। ਪਾ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਨਸ਼ਾ ਤਸਕਰਾਂ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤੀ, 20 ਕਿੱਲੋ ਫੜੀ ਹੈਰੋਇਨ, ਵਿਅਕਤੀ ਵੀ ਆਇਆ ਅੜਿੱਕੇ

17 November 2022

ਆਏ ਦਿਨ ਸੂਬੇ ਦਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੇ ਜੰਜਾਲ ਵਿੱਚ ਫਸ ਕੇ ਅਪਣੀ ਜ਼ਿੰਦਗੀ ਖਤਮ ਕਰ ਰਿਹਾ ਹੈ। ਨਸ਼ੇ ਦੇ ਕਹਿਰ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸੁਰੱਖਿਆ ਏਜੰਸੀ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਦੁਖ਼ਦਾਈ ਖ਼ਬਰ: ਪੰਜਾਬ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਦੁਨੀਆ ਨੂੰ ਕਿਹਾ ਅਲਵਿਦਾ

17 November 2022

ਮਸ਼ਹੂਰ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ ’ਚ ਦਿਹਾਂਤ ਹੋ ਗਿਆ। ਦਲਜੀਤ ਕੌਰ ਨੇ ਕਦੇ ਪੰਜਾਬੀ ਫ਼ਿਲਮ ਇੰਡਸਟਰੀ ’ਤੇ ਰਾਜ ਕੀਤਾ ਸੀ।

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਅੰਮ੍ਰਿਤਸਰ ‘ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ, CCTV ‘ਚ ਕੈਦ ਹੋਈਆਂ ਤਸਵੀਰਾਂ

16 November 2022

ਮਾਨਾਂ ਵਾਲਾ ਦਾ ਸੁਪਰ ਪੈਟਰੋਲ ਪੰਪ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਹਥਿਆਰਾਂ ਨਾਲ ਲੈਸ 3 ਨਕਾ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸੀਐਮ ਮਾਨ ਦੀ ਰਿਹਾਇਸ਼ ਨੇੜੇ ਆਂਗਣਵਾੜੀ ਵਰਕਰਾਂ ਦੇ ਧਰਨੇ ਦੌਰਾਨ ਪੁਲਿਸ ਨੇ ਕੀਤੀ ਧੱਕਾ-ਮੁੱਕੀ

14 November 2022

ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਆਂਗਣਵਾੜੀ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ ਹੈ। ਇਸ ਵਿਚਾਲੇ ਆਂਗਣਵਾੜੀ ਵਰਕਰਾਂ ਨਾਲ ਪੁਲਿਸ ਨੇ ਧੱਕਾ-ਮੁੱਕੀ ਵੀ ਕੀਤੀ। ਦੱਸ ਦ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ‘ਚ ਵੱਡੇ ਪੱਧਰ ‘ਤੇ ਰੱਦ ਹੋਣ ਅਸਲੇ ਦੇ ਲਾਇਸੈਂਸ

13 November 2022

ਪੰਜਾਬ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੰਜਾਬ ਵਿੱਚ ਸਾਰੇ ਅਸਲਾ ਲਾਇਸੈਂਸ ਦੀ ਸਮੀਖਿਆ ਕੀਤੀ ਜਾਵੇਗੀ। ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ

ਮੂਲ ਤਸਵੀਰ ਉਪਲਬਧ ਨਹੀਂ
ਦੇਸ਼

ਸੀਐਮ ਸਮੇਤ ਕਈ ਲੀਡਰਾਂ ਨੇ ਦਿੱਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ

13 November 2022

ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਾਸ ਅੰਦਾਜ਼ ਵਿੱਚ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿਹਾ