WhatsApp ਦਾ ਸਰਵਰ ਪਿਛਲੇ ਅੱਧੇ ਘੰਟੇ ਤੋਂ ਹੋਇਆ ਡਾਊਨ, ਲੋਕਾਂ ਨੂੰ ਹੋਈ ਪ੍ਰੇਸ਼ਾਨੀ  

 WhatsApp ਦਾ ਸਰਵਰ ਪਿਛਲੇ ਅੱਧੇ ਘੰਟੇ ਤੋਂ ਹੋਇਆ ਡਾਊਨ, ਲੋਕਾਂ ਨੂੰ ਹੋਈ ਪ੍ਰੇਸ਼ਾਨੀ  

ਇੰਸਟੈਂਟ ਮੈਸੇਜਿੰਗ ਐਪ WhatsApp ਡਾਊਨ ਹੋ ਗਿਆ ਹੈ। ਭਾਰਤ ‘ਚ ਕਈ ਲੋਕ ਇਸ ਨੂੰ ਐਕਸੈੱਸ ਨਹੀਂ ਕਰ ਪਾ ਰਹੇ। ਲੋਕਾਂ ਨੂੰ ਮੈਸੇਜ ਭੇਜਣ ਅਤੇ ਰਿਸੀਵ ਕਰਨ ‘ਚ ਪਰੇਸ਼ਾਨੀ ਹੋ ਰਹੀ ਹੈ। ਵਟਸਐੱਪ ਡਾਊਨ ਹੋਣ ਦੀ ਸ਼ਿਕਾਇਤ ਲੋਕ ਟਵਿਟਰ ‘ਤੇ ਵੀ ਕਰ ਰਹੇ ਹਨ। ਵਟਸਐੱਪ ‘ਤੇ ਕਿਸੇ ਮੈਸੇਜ ਨੂੰ ਸੈਂਡ ਕਰਨ ‘ਤੇ ਏਰਰ ਆ ਰਿਹਾ ਹੈ।

WhatsApp to go ahead with changes despite backlash - BBC News

ਇਸ ਦੀ ਜਾਣਕਾਰੀ ਟਵੀਟਰ ਤੇ ਸਾਂਝੀ ਕੀਤੀ ਜਾ ਰਹੀ ਹੈ। ਮੈਟਾ ਕੰਪਨੀ ਦੇ ਬੁਲਾਰੇ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਇਸ ਸਮੇਂ ਸੁਨੇਹੇ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਅਸੀਂ ਹਰ ਕਿਸੇ ਲਈ WhatsApp ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ।

Leave a Reply

Your email address will not be published.