Business

P.P ਗੋਲਡੀ ਨੇ ਗੰਭੀਰ ਇਲਜਾਮਾਂ ਦਾ ਦਿੱਤਾ ਠੋਕਵਾਂ ਜਵਾਬ, ਫਾਰਚੂਨਰ ਗੱਡੀ ਬਾਰੇ ਦੱਸੀ ਸੱਚਾਈ

ਗੋਲਡੀ ਪੀਪੀ ਨਾਂ ਦਾ ਪੁ ਲਿ ਸ ਮੁ ਲਾ ਜ਼ ਮ ਫੇਸਬੁੱਕ ‘ਤੇ ਸੋ ਸ਼ ਲ ਵਰਕ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਉਨ੍ਹਾਂ ਵੱਲੋਂ ਕਈ ਅਜਿਹੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾਂਦੀਆਂ ਹਨ, ਜਿਸ ‘ਚ ਉਹ ਗਰੀਬਾਂ ਨੂੰ ਘਰ ਦਵਾਉਣ ਜਾਂ ਅਜਿਹੀ ਹੋਰ ਕੋਈ ਮਦਦ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ‘ਤੇ ਇ-ਲ-ਜ਼ਾ-ਮ ਲਾਏ ਗਏ ਕਿ ਉਹ ਸਮਾਜ ਸੇਵਾ ਦਾ ਢੋਂਗ ਕਰਦੇ ਹਨ। ਇਸ ਰਾਹੀਂ ਇਕੱਠੇ ਹੋਏ ਪੈਸਿਆਂ ‘ਚੋਂ ਕੁਝ ਦੀ ਉਹ ਮਦਦ ਕਰਦੇ ਦਿੰਦੇ ਹਨ ਤੇ ਬਾਕੀ ਪੈਸੇ ਉਹ ਖੁਦ ਰੱਖਦੇ ਹਨ। ਗੋਲਡੀ ਪੀਪੀ ਨੂੰ ਲੋਕਾਂ ਵੱਲੋਂ ਵੀ ਕਾਫੀ ਸਪੋਰਟ ਮਿਲਦਾ ਹੈ, ਪਰ ਇਸ ਸਭ ਦਰਮਿਆਨ ਬੀਤੇ ਦਿਨੀਂ ਗੋਲਡੀ ਪੀਪੀ ਨੂੰ ਕਾਫੀ ਟ੍ਰੋਲ ਕੀਤਾ ਗਿਆ।

ਇਹ ਵੀ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਲਗਜ਼ਰੀ ਕਾਰ ਵੀ ਇਨ੍ਹਾਂ ਹੀ ਪੈਸਿਆਂ ਤੋਂ ਖਰੀਦੀ ਹੈ। ਹੁਣ ਇਸ ਮਾਮਲੇ ‘ਚ ਖੁਦ ਗੋਲਡੀ ਪੀਪੀ ਸਾਹਮਣੇ ਆਏ ਹਨ। ਗੋਲਡੀ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀਡੀਓ ਸ਼ੇਅਰ ਕਰਦਿਆਂ ਆਪਣਾ ਪੱਖ ਸਾਹਮਣੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇ-ਲ-ਜ਼ਾ-ਮਾਂ ਕਾਰਨ ਉਹ ਕਾਫ਼ੀ ਸਟਰੈਸ ‘ਚ ਰਹੇ, ਜਿਸ ਕਾਰਨ ਉਹ ਇੱਕ ਗਰੀਬ ਬਜ਼ਰੁਗ ਔਰਤ ਦੀ ਜਾਨ ਨਹੀਂ ਬਚਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ। ਹੋਰ ਕੀ ਕੁਝ ਕਿਹਾ ਗੋਲਡੀ ਨੇ ਤੁਸੀਂ ਵੀ ਸੁਣੋ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top