9 ਸੈਕਿੰਡ ‘ਚ ਢਹਿ-ਢੇਰੀ ਹੋਇਆ ਸੁਪਰਟੈੱਕ ਦਾ ਗ਼ੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰ

 9 ਸੈਕਿੰਡ ‘ਚ ਢਹਿ-ਢੇਰੀ ਹੋਇਆ ਸੁਪਰਟੈੱਕ ਦਾ ਗ਼ੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰ

ਨੋਇਡਾ ਸੁਪਰਟੈੱਕ ਦਾ ਗ਼ੈਰਕਾਨੂੰਨੀ ਰਿਹਾਇਸ਼ੀ ਟਵਿਨ ਟਾਵਰਾਂ ਮਿੰਟਾਂ ਸਕਿੰਟਾਂ ‘ਚ ਢਹਿ ਢੇਰੀ ਹੋ ਗਿਆ। ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਬਣਾਏ ਗਏ ਸੁਪਰਟੈਕ ਦੇ ਟਵਿਨ ਟਾਵਰਾਂ ਨੂੰ ਅੱਜ ਢਾਹ ਦਿੱਤਾ ਗਿਆ ਹੈ।

ਕੁੱਲ 950 ਫਲੈਟਾਂ ਦੇ ਇਨ੍ਹਾਂ 2 ਟਾਵਰਾਂ ਦੇ ਨਿਰਮਾਣ ‘ਚ ਸੁਪਰਟੈਕ ਨੇ 200 ਤੋਂ 300 ਕਰੋੜ ਰੁਪਏ ਖ਼ਰਚ ਕੀਤੇ ਹਨ। ਢਾਹੁਣ ਦੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਫਲੈਟਾਂ ਦੀ ਬਾਜ਼ਾਰੀ ਕੀਮਤ 700 ਤੋਂ 800 ਕਰੋੜ ਰੁਪਏ ਹੋ ਗਈ ਸੀ।

Leave a Reply

Your email address will not be published.