ਪੰਜਾਬ ਦੇ ਜ਼ਿਲਾ ਪਟਿਆਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ 9 ਸਾਲ ਪਹਿਲਾਂ ਇੱਕ ਬੱਚੀ ਨੂੰ ਉਸਦੇ ਰਿਸ਼ਤੇਦਾਰਾਂ ਨੇ ਗੋਦ ਲੈ ਲਿਆ ਸੀ ਅਸਲ ਚ ਮਾਮਲਾ ਇਸ ਤਰਾਂ ਸੀ ਇਸ ਬੱਚੀ ਦੇ ਮਾਤਾ ਪਿਤਾ ਸੁਨਾਮ ਦੇ ਰਹਿਣ ਵਾਲੇ ਸਨ ਜਿਹਨਾਂ ਦਾ ਤਲਾਕ ਹੋ ਗਿਆ ਸੀ ਤੇ ਉਸ ਸਮੇਂ ਇਹ ਬੱਚੀ ਮਹਿਜ਼ 8 ਮਹੀਨੇ ਦੀ ਸੀ ਤਾਂ ਉਸ ਸਮੇਂ ਇਸ ਬੱਚੀ ਨੂੰ ਇਸਦੇ ਰਿਸ਼ਤੇਦਾਰਾਂ ਨੇ ਗੋਦ ਲੈ ਲਿਆ ਸੀ ਜਿਸ ਤੋਂ ਬਾਅਦ ਹੁਣ ਉਸਦੇ ਅਸਲੀ ਪਿਤਾ ਨੇ ਜੋ ਕਿ ਫੌਜ ਵਿਚ ਨੌਕਰੀ ਕਰਦਾ ਹੈ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ
ਇਸ ਬੱਚੀ ਨੂੰ ਆਪਣੇ ਕੋਲ ਲੈਕੇ ਜਾਣ ਦੀ ਮੰਗ ਕੀਤੀ ਅਤੇ ਅਦਾਲਤ ਨੇ ਵੀ ਫੈਸਲਾ ਉਸਦੇ ਪਹਿਲੇ ਪਿਤਾ ਦੇ ਹੱਕ ਚ ਸੁਣਾ ਦਿੱਤਾ ਪਰ ਇਹਨਾਂ 9 ਸਾਲਾਂ ਚ ਆਪਣੇ ਹੁਣ ਦੇ ਮਾਤਾ ਪਿਤਾ ਨਾਲ ਇੰਨਾ ਜ਼ਿਆਦਾ ਪਿਆਰ ਪੈ ਗਿਆ ਕਿ ਇਹ ਬੱਚੀ ਹੁਣ ਉਹਨਾਂ ਕੋਲੋ ਦੂਰ ਨਹੀਂ ਜਾਣਾ ਚਾਹੁੰਦੀ ਇਸ ਬੱਚੀ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਉਹ ਇਸੇ ਜਿਦ ਤੇ ਅੜੀ ਰਹੀ ਕਿ ਉਹ ਇੱਥੋਂ ਨਹੀਂ ਜਾਵੇਗੀ ਹੇਠਾਂ ਦੇਖੋ ਵੀਡੀਓ ਚ ਕਿਵੇੰ ਇਹ ਬੱਚੀ ਜੱਜ ਸਾਹਿਬ ਨੂੰ ਵੀ ਹੱਥ ਜੋੜ ਜੋੜ ਕੇ ਬੇਨਤੀਆਂ ਕਰ ਰਹੀ ਹੈ ਕਿ
ਉਸਨੂੰ ਉਸਦੇ ਮਾਂ ਬਾਪ ਕੋਲੋਂ ਨਾ ਦੂਰ ਕੀਤਾ ਜਾਵੇ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
