Main

ਭਾਰਤ ’ਚ ਚਾਈਨੀਜ਼ ਐਪ PUBG ਸਮੇਤ 119 ਐਪਸ ਹੋਈਆਂ ਬੈਨ, ਟੈਕਨਾਲੋਜੀ ਵਿਭਾਗ ਨੇ ਲਿਆ ਫੈਸਲਾ

PUBG

ਚੀਨੀ ਗੇਮਿੰਗ ਐਪ PUBG ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੇ ਲਿਆ ਗਿਆ ਹੈ। ਇਸ ਦੇ ਨਾਲ, 118 ਐਪਸ ਅਤੇ ਬੈਨ ਕੀਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜੂਨ ਨੂੰ ਸਰਕਾਰ ਨੇ 59 ਚੀਨੀ ਐਪਸ ਤੇ ਪਾਬੰਦੀ ਲਗਾਈ ਸੀ ਅਤੇ ਉਸ ਤੋਂ ਬਾਅਦ 47 ਐਪਸ ਤੇ ਪਾਬੰਦੀ ਲਗਾਈ ਗਈ ਸੀ। ਇਸ ਦੇ ਨਾਲ ਹੀ ਚੀਨੀ ਐਪਸ ਨੂੰ ਤੀਜੀ ਵਾਰ ਭਾਰਤ ਵਿਚ ਵੱਡਾ ਝਟਕਾ ਮਿਲਿਆ ਹੈ।

Click to comment

Leave a Reply

Your email address will not be published. Required fields are marked *

Most Popular

To Top