Business

ਵਿਦੇਸ਼ ਚ ਪੰਜਾਬੀ ਸਟੂਡੈਂਟ ਦੀ ਹੋਈ ਇਸ ਤਰਾਂ ਭੇਦ ਭਰੀ ਹਾਲਤ ਵਿਚ – ਛਾਇਆ ਸੋਗ

ਕਈਵਾਰ ਬੰਦਾ ਸੋਚ ਦਾ ਕੁਝ ਹੋਰ ਹੈ ਅਤੇ ਹੁੰਦਾ ਕੁਝ ਹੋਰ ਹੈ । ਅਜਿਹੀ ਮੰਦ ਭਾ ਗੀ ਖ ਬਰ ਵਿਦੇਸ਼ ਤੋਂ ਪੰਜਾਬ ਲਈ ਆ ਰਹੀ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਕਿਥੇ ਪੁੱਤ ਨੇ PR ਲੈ ਕੇ ਘਰੇ ਆਉਣਾ ਸੀ ਕਿਥੇ ਹੁਣ ਮਾਪੇ ਪੁੱਤ ਦੀ ਲੋ ਥ ਦੀ ਉਡੀਕ ਕਰਨਗੇ । ਕੈਨੇਡਾ ਪੜ੍ਹਾਈ ਕਰਨ ਗਏ ਪਟਿਆ ਲਾ ਜ਼ਿਲ੍ਹੇ ਦੇ ਕਸਬੇ ਸ਼ੁਤ ਰਾ ਣਾ ਦੇ ਵਸਨੀਕ ਨੌਜਵਾਨ ਹਰਮਿੰਦਰ ਸਿੰਘ ( 22 ) ਦੀ ਬੀਤੀ ਰਾ ਤ ਕੈਨੇਡਾ ਵਿਖੇ ਭੇਦ ਭ ਰੀ ਹਾਲਾ ਤ ਚ ਮੌ ਤ ਹੋ ਗਈ ।

ਇਸ ਸਬੰਧੀ ਜਾਣ ਕਾਰੀ ਦਿੰਦੇ ਹੋਏ ਮ੍ਰਿ ਤ ਕ ਨੌਜਵਾਨ ਦੇ ਪਿਤਾ ਸੁਖਵਿੰਦਰ ਸਿੰਘ ਤੇ ਤਾਇਆ ਕੈਪਟਨ ਪਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਹਰਮਿੰਦਰ ਸਿੰਘ ਸਾਲ 2017 ਵਿਚ ਕੰਪਿਊਟਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਪੜ੍ਹਾਈ ਪੂਰੀ ਹੋਣ ਉਪ ਰੰਤ ਉਸ ਨੇ ਪੀ . ਆਰ . ਅਪਲਾਈ ਕਰ ਦਿੱਤੀ ਸੀ । ਉਸ ਦਾ ਰੋਜ਼ਾਨਾ ਹੀ ਪਰਿਵਾਰ ਨੂੰ ਫੋਨ ਆਉਂਦਾ ਸੀ ਤੇ ਉਸ ਨੇ ਕਦੇ ਵੀ

ਕਿਸੇ ਵੀ ਤਰ੍ਹਾਂ ਦੀ ਪ੍ਰੇ ਸ਼ਾ ਨੀ ਦਾ ਜ਼ਿਕਰ ਨਹੀਂ ਕੀਤਾ ਸੀ ਪਰ ਬੀਤੀ ਰਾਤ ਕੈਨੇਡਾ ਪੁਲਿ ਸ ਦੇ ਇਕ ਅਧਿਕਾਰੀ ਦਾ ਫੋ ਨ ਆਇਆ ਕਿ ਤੁਹਾ ਡੇ ਲੜਕੇ ਨੇ । ਖ਼ੁ ਦ ਕੁ ਸ਼ੀ । ਕਰ ਲਈ ਹੈ , ਜਿਸ ‘ਤੇ ਪਰਿਵਾਰ ਨੂੰ ਵਿਸ਼ ਵਾ ਸ ਨਾ ਹੋਇਆ ਤਾਂ ਕੈ ਨੇ ਡਾ ਵਿਖੇ ਲੜਕੇ ਦੇ ਦੋਸਤਾਂ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਹਰਮਿੰਦਰ ਦੀ ਮੌ ਤ ਹੋ ਗਈ ਹੈ ।

ਆਰਥਿਕ ਤੰ ਗੀ ਨਾਲ ਜੂ ਝ ਰਹੇ ਪੀ ੜ ਤ ਪਰਿਵਾਰ ਤੇ ਇਲਾਕਾ ਵਾਸੀਆਂ ਨੇ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰੀ ਨੂੰ ਅਪੀ ਲ ਕੀਤੀ ਹੈ ਕਿ ਉਹਨਾਂ ਦੇ ਲੜਕੇ ਦੀ ਲੋ ਥ ਜਲ ਦੀ ਤੋਂ ਜ ਲ ਦੀ ਮੰਗ ਵਾਈ ਜਾਵੇ ।

Click to comment

Leave a Reply

Your email address will not be published. Required fields are marked *

Most Popular

To Top