Business

ਖੁੱਲਣਗੇ ਇਥੇ ਸਕੂਲ ਪਰ ਇਸ ਸ਼ਰਤ ਤੇ ਆਈ ਤਾਜਾ ਵੱਡੀ ਖਬਰ

ਭਾਰਤ ਸਰ ਕਾਰ ਨੇ 31 ਅ ਗਸਤ ਤੱਕ ਅ ਨ ਲੌ ਕ – 3 ਵਿੱਚ ਵਿਦਿਅਕ ਸੰਸ ਥਾ ਵਾਂ ਨੂੰ ਬੰਦ ਕਰਨ ਦਾ ਐ ਲਾ ਨ ਕੀਤਾ ਹੈ । ਇਸ ਦੌਰਾਨ ਅਸਾ ਮ ਸਰਕਾ ਰ ਨੇ 1 ਸਤੰ ਬਰ ਤੋਂ ਸਕੂਲਾਂ ਤੇ ਵਿਦਿਅਕ ਸੰਸਥਾ ਵਾਂ ਨੂੰ ਮੁੜ ਖੋ ਲ੍ਹ ਣ ਦੀ ਯੋਜ ਨਾ ਤਿਆਰ ਕੀਤੀ ਹੈ । ਹਾਲਾਂਕਿ ਅੰਤਮ ਫੈਸਲਾ ਕੇਂਦਰ ਸਰਕਾਰ ਦੇ ਨਿਰਦੇ ਸ਼ ‘ਤੇ ਨਿਰਭਰ ਕਰਦਾ ਹੈ । ਅਸਾਮ ਦੇ ਸਿੱਖਿਆ ਮੰਤ ਰੀ ਹਿਮਾਂ ਟਾ ਵਿਸ਼ ਵ ਸਰਮਾ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੰਦੀਆਂ ਪੂਰੀ ਯੋਜਨਾ ਬਾਰੇ ਦੱਸਿਆ ।

ਸਰਮਾ ਨੇ ਇੱਕ ਪ੍ਰੈੱਸ ਕਾ ਨ ਫਰੰਸ ਵਿੱਚ ਕਿਹਾ , “ਸਾਰੇ ਅਧਿ ਆ ਪਕਾਂ ਤੇ ਸਟਾ ਫ ਨੂੰ ਪਹਿਲਾਂ ਟੈ ਸ ਟ ਕਰਵਾਉਣਾ ਪਏਗਾ । ਸਿੱਖਿਆ ਤੇ ਸਿਹਤ ਵਿਭਾਗ 23 ਅਗਸਤ ਤੋਂ 30 ਅਗਸਤ ਤੱਕ ਟੈ ਸ ਟ ਕਰ ਵਾ ਉ ਣ ਲਈ ਤਾਲ ਮੇ ਲ ਕਰਨਗੇ । ” ਉਨ੍ਹਾਂ ਨੇ ਅੱਗੇ ਕਿਹਾ , “ਅ ਸੀਂ ਸਕੂਲਾਂ ਨੂੰ ਦੁਬਾਰਾ ਖੋਲ੍ਹ ਣ ਲਈ ਸ਼ੁਰੂ ਆ ਤੀ ਯੋ ਜ ਨਾ ਤਿਆਰ ਕੀਤੀ ਹੈ , ਪਰ ਪਹਿਲੇ ਮਾ ਪੀ ਆਂ ਤੇ ਹੋਰ ਹਿੱਸੇ ਦਾ ਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣੇ ਚਾਹੀਦੇ ਹਾਂ ਤੇ ਕੇਂਦਰ ਸਰਕਾਰ ਦੀਆਂ ਹਦਾ ਇ ਤਾਂ ਦੇ ਅਧਾਰ ‘ਤੇ ਇਸ ਨੂੰ ਲਾ ਗੂ ਕੀਤਾ ਜਾਵੇਗਾ ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਸ ਤਾਵ ਸਿੱ ਖਿਆ ਵਿਭਾ ਗ ਦੀ ਵੈਬ ਸਾ ਈਟ ‘ਤੇ ਅਪ ਲੋ ਡ ਕੀਤੇ ਜਾਣਗੇ ਅਤੇ ਲੋਕ 20 ਅ ਗ ਸਤ ਤੱਕ ਸੁਝਾਅ ਦੇ ਸਕਦੇ ਹਨ । ਦੱਸ ਦਈ ਏ ਕਿ ਸਰ ਮਾ ਨੇ ਕਿਹਾ ਕਿ ਚੌ ਥੀ ਜ ਮਾਤ ਤੱਕ ਦੇ ਸਕੂਲ ਸਤੰ ਬਰ ਦੇ ਅੰਤ ਤੱ ਕ ਬੰ ਦ ਰਹਿ ਣਗੇ । 5ਵੀਂ ਤੋਂ 8ਵੀਂ ਜਮਾਤ ਦੀਆਂ ਕਲਾ ਸਾਂ ਖੇ ਡ ਮੈਦਾ ਨਾਂ ਜਾਂ ਹੋਰ ਖੁੱ ਲੇ ਸਥਾ ਨਾਂ ‘ਤੇ ਲਾ ਈਆਂ ਜਾਣ ਗੀਆਂ । ਕਲਾਸ ਨੂੰ ਬੱਚੀਆਂ ਦੇ 15 ਭਾਗਾਂ ਵਿੱਚ ਵੰਡਿਆ ਜਾਵੇਗਾ ਤੇ ਇੱਕ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀ ਹੋਣਗੇ ।

ਇਸ ਦੇ ਨਾਲ ਹੀ 9ਵੀਂ ਤੋਂ 11ਵੀਂ ਕਲਾਸ ਦੇ ਵਿਦਿਆਰਥੀ ਹਫ਼ਤੇ ਵਿੱਚ ਦੋ ਦਿਨ ਕਲਾਸਰੂਮ ਦੇ ਅੰਦਰ ਪੜ੍ਹਨਗੇ । ਇੱਕੋ ਸਮੇਂ ਕਲਾਸ ਵਿਚ ਸਿਰਫ 15 ਵਿਦਿਆਰਥੀ ਮੌ ਜੂ ਦ ਹੋਣਗੇ । ਜਦਕਿ 10ਵੀਂ ਤੇ 12ਵੀਂ ਦੇ ਵਿ ਦਿਆ ਰਥੀ ਹਫ਼ ਤੇ ਵਿੱਚ ਚਾ ਰ ਦਿਨ ਕਲਾਸ ਵਿਚ ਜਾਣਗੇ । ਇੱਕ ਦਿਨ ਵਿੱਚ ਤਿੰਨ ਘੰਟੇ ਹੀ ਪੜ੍ਹਾ ਈ ਹੋਏਗੀ ।

Click to comment

Leave a Reply

Your email address will not be published.

Most Popular

To Top