News

18 ਅਪ੍ਰੈਲ ਨੂੰ ਦਿੱਲੀ ਜਾਣਗੇ ਮੁੱਖ ਮੰਤਰੀ ਮਾਨ, ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਕਰਨਗੇ ਦੌਰਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ, ਸਿੱਖਿਆ ਮੰਤਰੀਆਂ/ਸੈਕਟਰੀਆਂ ਸਮੇਤ 18 ਤਰੀਕ ਨੂੰ ਦਿੱਲੀ ਆਉਣਗੇ ਅਤੇ ‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ।

Govt begins recruiting more docs for mohalla clinics | Cities News,The  Indian Express
Click to comment

Leave a Reply

Your email address will not be published.

Most Popular

To Top