Business

12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤੜਕੇ ਤੜਕੇ ਖ਼ੁਸ਼ਖ਼ਬਰੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੋਹਾਲੀ ਤੋਂ ਜਿੱਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ। ਜੀ ਹਾਂ ਲੰਮੇ ਸਮੇਂ ਤੋਂ ਨਤੀਜਿਆਂ ਦੀ ਭੇਟ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ ਅਤਿ ਮੰਗਲਵਾਰ ਦੀ ਸਵੇਰ ਹੁੰਦਿਆਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ।

ਪੰਜਾਬ ਸਕੂਲ ਸਿੱਖਿਆ ਬੋਰਡ ਮੁਨੀਮ covid-19 ਦੇ ਕਾਰਨ ਇਸ ਵਾਰ ਪ੍ਰੈਸ ਕਾਨਫਰੰਸ ਵਿਚ ਨਤੀਜਿਆਂ ਦਾ ਐਲਾਨ ਨਾ ਕਰ ਦੇਣ ਸਿੱਧੇ ਤੌਰ ਤੇ ਨਤੀਜੀਆਂ ਨੂੰ ਅਧਿਕਾਰਿਕ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਹੈ।ਅਜਿਹੇ ਵਿਚ ਜਿਹੜੇ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਆਪਣੇ ਅੰਕ ਅਤੇ ਨਤੀਜੇ ਬੋਰਡ ਦੀ ਵੈੱਬਸਾਈਟ pseb.ac.in ਤੇ ਦੇਖ ਸਕਦੇ ਨੇ। ਵਿਦਿਆਰਥੀ ਇਸ ਵੈਬਸਾਈਟ ਤੇ ਜਾ ਕੇ ਬੋਰਡ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਤੇ ਕਲਿੱਕ ਕਰ ਸਕਦੇ ਨੇ ਅਤੇ ਫੇਰ ਆਪਣਾ ਰੋਲ ਨੰਬਰ ਭਰ ਕੇ ਇਹਨਾਂ ਨਤੀਜਿਆਂ ਨੂੰ ਵੇਖ ਸਕਦੇ ਨੇ।ਇਸ ਵਾਰ ਨਤੀਜਿਆਂ ਦੀ ਘੋਸ਼ਣਾ ਮੁਲਾਂਕਣ ਦੇ ਨਵੇਂ ਅਸੈਸਮੈਂਟ ਦੇ ਫਾਰਮੂਲੇ ਦੇ ਅਧਾਰ ਤੇ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪੰਜਾਬ ਬੋਰਡ 12ਵੀ ਦੇ ਨਤੀਜੇ ਵੀ ਜੁਲਾਈ ਨੂੰ ਜਾਰੀ ਕਰ ਸਕਦਾ ਸੀ ਪਰ ਕਿਸੇ ਕਾਰਨ ਇਹ ਜਾਰੀ ਨਹੀਂ ਕੀਤੇ ਗਏ ਅਤੇ ਮੰਗਲ ਨਤੀਜੇ ਵੈਬ ਸਾਈਟ ਤੇ ਅਪਲੋਡ ਕਰ ਦਿੱਤੇ ਗਏ ਨੇ। ਉਹ ਵਿਦਿਆਰਥੀ ਜੋ ਭਰਮ ਵਿੱਚ ਫਸੀਆਂ ਵਿੱਚ ਸ਼ਾਮਲ ਹੋਏ ਸੀ ਉਹ ਆਪਣੇ ਨਤੀਜਿਆਂ ਨੂੰ ਰੋਲ ਨੰਬਰ ਦੁਆਰਾ ਅਧਿਕਾਰਿਕ ਵੈਬਸਾਈਟ ਤੂੰ ਦੇਖ ਸਕਣਗੇ। ਲੰਬੇ ਸਮੇਂ ਤੋਂ ਨਤੀਜੇ ਐਲਾਨਣ ਦੀ ਗੱਲ ਕਰ ਰਹੇ ਬਾਰ੍ਹਵੀਂ ਦੇ ਵਿਦਿਆਰਥੀ ਲਈ ਇਹ ਚੰਗੀ ਖਬਰ ਆਈ ਹੈ। ਪੰਜਾਬ ਬੋਰਡ ਨੇ ਇਹ ਨਤੀਜੇ ਐਲਾਨ ਦਿੱਤੇ ਨੇ ਅਤੇ ਇਹ ਨਤੀਜੇ ਪੰਜਾਬ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਦੇਖੇ ਜਾ ਸਕਦੇ ਨੇ। ਪੰਜਾਬ ਬੋਰਡ ਦੀ ਵੈਬਸਾਈਟ pseb.ac.in ਤਿੰਨ ਤਿੰਨ ਵਿਦਿਆਰਥੀ ਦੇਖ ਸਕਦੇ ਨੇ।

Click to comment

Leave a Reply

Your email address will not be published. Required fields are marked *

Most Popular

To Top