ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਹੁਣ ਫੇਰ ਹੋਈ ਗੁਰੂ ਘਰ ਚ ਬੇ ਅ ਦ ਬੀ, ਸਿੱਖਾਂ ਨਾਲ ਕਿਉਂ ਹੋ ਰਿਹੈ ਖਿ ਲ ਵਾ ੜ

ਪੰਜਾਬੀ ਲੋਕ · 04 August 2020
ਮੂਲ ਤਸਵੀਰ ਉਪਲਬਧ ਨਹੀਂ

ਜੇਕਰ ਅਸੀਂ ਬੇ ਅ ਦ ਬੀ ਸ਼ਬਦ ਸੁਣਦੇ ਜਾਂ ਪੜਦੇ ਹਾਂ ਤਾਂ ਸਾਡੇ ਦਿਮਾਗ ਦੇ ਵਿਚ ਸਮੇ ਸਮੇਂ ਤੇ ਹੋਈਆਂ ਬੇ ਅ ਦ ਬੀ ਦੀਆਂ ਘ ਟ ਨਾ ਵਾਂ ਸਾਹਮਣੇ ਆ ਜਾਂਦੀਆਂ ਹਨ ਜਿਹਨਾਂ ਦਾ ਇ ਨ ਸਾ ਫ ਲੈਣ ਦੇ ਲਈ ਸਮੇਂ ਸਮੇਂ ਤੇ ਪੰਜਾਬ ਵਿਚ ਸਿੱਖਾਂ ਵੱਲੋੰ ਧ ਰ ਨੇ ਲਗਾਏ ਗਏ ਸੰ ਘ ਰ ਸ਼ ਕੀਤੇ ਗਏ ਪਰ ਹਜੇ ਤੱਕ ਵੀ ਕੋਈ ਇ ਨ ਸਾ ਫ ਨਹੀਂ ਮਿਲ ਸਕਿਆ ਹੁਣ ਇਸ ਤਰਾਂ ਦਾ ਹੀ ਇੱਕ ਬੇ ਅ ਦ ਬੀ ਦੇ ਨਵਾਂ ਮਾ ਮ ਲਾ ਪਟਿਆਲਾ ਜ਼ਿਲੇ ਦੇ ਪਿੰਡ ਕਲਿਆਣ ਤੋੰ ਸਾਹਮਣੇ ਆਇਆ ਹੈ ਜਿਸਦੀ ਜਾਣਾਕਰੀ ਭਾਈ ਮਾਝੀ ਜੀ ਵੱਲੋਂ ਦਿਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਪਿੰਡ ਕਲਿਆਣ ਚ ਸਥਿਤ

ਇੱਕ ਗੁਰਦੁਆਰਾ ਸਾਹਿਬ ਦੇ ਵਿਚੋੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗਾਇਬ ਹੈ ਜਿਸ ਦੇ ਪਤਾ ਲੰਘੇ ਮਹੀਨੇ ਜਲਾਈ ਦੀ 20 ਤਰੀਕ ਨੂੰ ਪਤਾ ਲੱਗਾ ਹੈ ਇਸ ਤੋਂ ਪਹਿਲਾਂ ਦਾ ਇਹ ਸਰੂਪ ਕਦੋੰ ਦਾ ਇੱਥੋਂ ਗਾਇਬ ਹੈ ਇਸ ਬਾਰੇ ਕੁਝ ਪਤਾ ਨਹੀਂ ਉਹਨਾਂ ਨੇ ਦੱਸਿਆ ਕਿ ਇਸ ਸਾਰੇ ਮਾ ਮ ਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ ਪਰ ਪ੍ਰਸ਼ਾਸ਼ਨ ਦੇ ਵੱਲੋਂ ਇਸ ਮਾ ਮ ਲੇ ਚ ਕੋਈ ਜ਼ਿਆਦਾ ਸਖਤੀ ਨਹੀਂ ਦਿਖਾਈ ਗਈ ੳਹਨਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ

ਇਸ ਬਾਰੇ ਜਾਣਾਕਰੀ ਦਿੱਤੀ ਗਈ ਸੀ ਪਰ ਹਜੇ ਤੱਕ ਇਸ ਮਾਮਲੇ ਚ ਕੋਈ ਜ਼ਿਆਦਾ ਸਖਤੀ ਨਹੀਂ ਦਿਖਾਈ ਗਈ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ