Business

ਹੁਣੇ ਹੁਣੇ ਪੰਜਾਬ ਚ ਇੱਥੇ ਕ ਰੋਨਾ ਪੀੜ੍ਹਤ ਕੁੜੀ ਨੇ ਹਸਪਤਾਲ ਦੀ ਬਿਲਡਿੰਗ ਤੋਂ ਕੀਤਾ ਇਹ ਕੰਮ ਤੇ ਮੌਕੇ ਤੇ ਹੀ…

ਲੁਧਿ ਆਣਾ ਸਿ ਵ ਲ ਹ ਸ ਪ ਤਾ ਲ ਦੇ ਆ ਈ ਸੋ ਲੇ ਸ਼ ਨ ਵਾ ਰਡ ‘ਚ ਦਾਖ਼ਲ ਕੋ ਰੋ ਨਾ ਪੀ ੜ ਤ ਕੁੜੀ ਦੀ ਐਤਵਾਰ ਨੂੰ ਇ ਲਾ ਜ ਦੌ ਰਾ ਨ ਮੌ ਤ ਹੋ ਗਈ । ਜਾਣਕਾਰੀ ਮੁਤਾ ਬਕ ਮਾਛੀ ਵਾ ੜਾ ਦੇ ਪਿੰਡ ਮੰਡ ਉੱਦੋਵਾਲ ਦੀ ਮ੍ਰਿ ਤ ਕ ਕੁ ੜੀ ਨੇ ਬੀਤੇ ਦਿਨ ਸਿ ਵ ਲ ਹਸ ਪ ਤਾ ਲ ਦੀ ਪਹਿਲੀ ਮੰ ਜ਼ਿ ਲ ‘ਤੇ ਬਣੇ ਚਬੂਤਰੇ ਤੋਂ ਛਾ ਲ ਮਾ ਰ ਕੇ ਭੱ ਜ ਣ ਦੀ ਕੋਸ਼ਿਸ਼ ਕੀਤੀ ਸੀ । ਮ੍ਰਿ ਤ ਕ ਕੁ ੜੀ ਦੀ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ ਅਤੇ ਉਸ ਦਾ ਸੰ ਸ ਕਾ ਰ ਪਿੰਡ ‘ਚ ਹੀ ਕੀਤਾ ਜਾਵੇਗਾ ।

ਦੱਸਣਯੋਗ ਹੈ ਕਿ ਮ੍ਰਿ ਤ ਕ ਕੁ ੜੀ ਕੁੱਝ ਦਿਨ ਪਹਿਲਾਂ ਕਿਸੇ ਬੀ ਮਾ ਰੀ ਕਾ ਰਨ ਇ ਲਾ ਜ ਲਈ ਪੀ . ਜੀ . ਆਈ . ‘ਚ ਦਾ ਖ਼ਲ ਹੋਈ ਸੀ , ਜਿੱਥੇ ਉਸ ਦੀ ਰਿ ਪੋ ਰ ਟ ਕੋ ਰੋ ਨਾ ਪਾ ਜ਼ੇ ਟਿ ਵ ਆ ਗਈ , ਜਿਸ ਤੋਂ ਬਾਅਦ ਉਸ ਨੂੰ ਲੁਧਿਆਣੇ ਦੇ ਸਿ ਵ ਲ ਹ ਸ ਪ ਤਾ ਲ ‘ਚ ਰੈ ਫ ਰ ਕਰ ਦਿੱਤਾ ਗਿਆ । ਉਹ ਵਾ ਰ – ਵਾਰ ਘਰ ਜਾ ਣ ਦੀ ਜ਼ਿੱ ਦ ‘ਚ ਸੀ । ਉਸ ਨੇ ਪਹਿਲਾਂ ਵੀ ਭੱ ਜਣ ਦਾ ਯਤ ਨ ਕੀਤਾ ਸੀ ਪਰ ਸ਼ੁੱ ਕਰ ਵਾਰ ਖਿ ੜਕੀ ਖੋਲ੍ਹ ਕੇ ਬਾਹਰ ਬਣੇ ਚਬੂ ਤਰੇ ’ਤੇ ਚੜ੍ਹ ਗਈ ।

ਖਿੜਕੀ ਤੋਂ ਬਹਾਰ ਨਿਕ ਲ ਦੀਆਂ ਦੇਖ ਕੇ ਬਾਕੀ ਮਰੀਜ਼ਾਂ ਨੇ ਸਟਾ ਫ਼ ਅਤੇ ਪੁ ਸ ਨੂੰ ਆ ਵਾ ਜ਼ਾਂ ਮਾ ਰ ਨੀ ਆਂ ਸ਼ੁਰੂ ਕਰ ਦਿੱਤੀਆਂ ਪਰ ਲੜਕੀ ਨੇ ਚਬੂ ਤਰੇ ਤੋਂ ਛਾ ਲ ਮਾ ਰ ਦਿੱਤੀ । ਇਸੇ ਦੌਰਾਨ ਸਟਾਫ਼ ਨੇ ਉਸ ਨੂੰ ਫ ੜ੍ਹ ਲਿਆ । ਇਸ ਦੌਰਾਨ ਕੁ ੜੀ ਜ਼ ਖ ਮੀਂ ਹੋ ਗਈ ਸੀ ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮ੍ਰਿ ਤ ਕ ਕੁ ੜੀ ਪੰਜਗਰਾ ਈਆਂ ਦੇ ਇਕ ਸਕੂਲ ‘ਚ ਅਧਿਆਪਕਾ ਵੀ ਰਹਿ ਚੁੱ ਕੀ ਹੈ ਅਤੇ ਬਹੁਤ ਹੀ ਹੋਣ ਹਾਰ ਸੀ । ਫਿਲਹਾਲ ਉਸ ਦਾ ਅੰ ਤਿ ਮ ਸੰ ਸ ਕਾ ਰ ਸਿ ਹ ਤ ਮਹਿਕਮੇ ਦੀ ਟੀਮ ਅਤੇ ਪ੍ਰਸ਼ਾ ਸਨ ਵੱਲੋਂ ਕਰਵਾਇਆ ਜਾਵੇਗਾ ।

Click to comment

Leave a Reply

Your email address will not be published. Required fields are marked *

Most Popular

To Top