Business

ਹੁਣੇ ਹੁਣੇ ਨਵਜੋਤ ਸਿੰਘ ਸਿੱਧੂ ਬਾਰੇ ਆਈ ਇਹ ਵੱਡੀ ਖਬਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਹਾਲ ਹੀ ਵਿੱਚ ਇਕ ਵੱਡੀ ਖ਼ਬਰ ਆਈ ਹੈ ਨਵਜੋਤ ਸਿੰਘ ਸਿੱਧੂ ਦੇ ਬੀਜੇਪੀ ਜਾਣ ਦੇ ਉੱਤੇ ਮੈਡਮ ਨਵਜੋਤ ਸਿੰਘ ਸਿੱਧੂ ਨੇ ਇਕ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੀਜੇਪੀ ਸਰਕਾਰ ਅਕਾਲੀ ਦਲ ਨਾਲੋਂ ਵੱਖ ਹੋ ਜਾਵੇ ਤਾਂ ਉਹ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ

ਕਿਉਂਕਿ ਉਨ੍ਹਾਂ ਦਾ ਕੋਈ ਵੀ ਆਪਸੀ ਮੱਤਭੇਦ ਨਹੀਂ ਹਨ ਉਨ੍ਹਾਂ ਦਾ ਪਹਿਲਾਂ ਵੀ ਅਕਾਲੀ ਦਲ ਦੇ ਕਰਕੇ ਹੀ ਫ਼ਰਕ ਪਿਆ ਸੀ ਦੋ ਹਜ਼ਾਰ ਸਾਲਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੋੜੇ ਵੱਲੋਂ ਬੀਜੇਪੀ ਸਰਕਾਰ ਨੂੰ ਛੱਡਿਆ ਗਿਆ ਸੀ ਤੇ ਦੋ ਹਜ਼ਾਰ ਸਤਾਰਾਂ ਦੇ ਵਿੱਚ ਕਾਂਗਰਸ ਦੀ ਕਮਾਨ ਸਾਂਭੀ ਗਈ ਸੀ ਇਸ ਦੇ ਦੌਰਾਨ ਹੀ ਮੈਡਮ ਨਵਜੋਤ ਸਿੰਘ ਸਿੱਧਾ ਕਹਿਣਾ ਹੈ ਕਿ ਲੋਕ ਡਾਊਨ ਦੇ ਸਮੇਂ ਦੌਰਾਨ ਨਵਜੋਤ ਸਿੰਘ ਸਿੱਧੂ ਆਪਣਾ ਕੰਮ ਕਰਦੇ ਰਹੇ ਹਨ ਕਿਉਂਕਿ ਐਮ ਐਲੇ ਦਾ ਕੰਮ ਆਪਣੇ ਖੇਤਰ ਦੇ ਲੋਕਾਂ ਦੀ ਦੇਖਰੇਖ ਕਰ ਲਾਉਂਦਾ ਅਤੇ ਇਸ ਸਮੇਂ ਉਨ੍ਹਾਂ ਨੇ ਆਪਣੇ ਜੇਬ ਦੇ ਵਿੱਚੋਂ ਕਰੋੜਾਂ ਰੁਪਏ ਲਗਾ ਕੇ ਸਾਰੇ ਹੀ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਈ ਹੈ ਇਸ ਸਮੇਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਲੀਡਰ

ਅਰਵਿੰਦ ਕੇਜਰੀਵਾਲ ਦੇ ਬਾਰੇ ਵਿੱਚ ਵੀ ਵੱਡਾ ਧਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸੱਤਾ ਦੇ ਵਿੱਚ ਆਏ ਸਨ ਤਾਂ ਉਨ੍ਹਾਂ ਵੱਲੋਂ ਉਨ੍ਹਾਂ ਦੇ ਨਾਲ ਇੱਕ ਸਿਹਤ ਪਾਲਿਸੀ ਸਾਂਝੀ ਕੀਤੀ ਗਈ ਸੀ ਜਿਸਦੇ ਤਹਿਤ ਅਰਵਿੰਦ ਕੇਜਰੀਵਾਲ ਨੇ ਮੁਹੱਲੇ ਮੁਹੱਲੇ ਦੇ ਵਿੱਚ ਕਲੀਨਿਕ ਖੋਲ੍ਹ ਕੇ ਅੱਜ ਇੱਥੇ ਸਿਹਤ ਦੇ ਸਬੰਧੀ ਕਾਫ਼ੀ ਵੱਡੀ ਕਾਮਯਾਬੀ ਪਾਈ ਹੈ ਦੇਖੋ ਵੀਡੀਓ ਜਿਸਦੇ ਵਿਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਧੰਨਵਾਦ

Click to comment

Leave a Reply

Your email address will not be published.

Most Popular

To Top