Business

ਹੁਣੇ-ਹੁਣੇ ਆਈ ਵੱਡੀ ਖਬਰ,ਪੰਜਾਬ ਦੇ ਆਹ ਸ਼ਹਿਰ ਚ ਮਿਲੇ ਖਤਰਨਾਕ ਬੰਬ,ਪੁਲਿਸ ਨੂੰ ਪਈਆਂ ਭਾਜੜਾਂ!

ਬਠਿੰਡਾ ਵਿਚ ਅੱਜ ਇੱਥੇ ਨਹਿਰ ਚੋਂ ਰਾ ਕ ਟ ਲਾਂ ਚ ਰ ਦਾ ਅ ਣ ਚੱ ਲਿ ਆ ਗੋ ਲਾ ਮਿਲਿਆ ਹੈ। ਇਸ ਅ ਣ ਚੱ ਲੇ ਗੋ ਲੇ ਮਿਲਣ ਦੇ ਨਾਲ ਲੋਕਾਂ ‘ਚ ਦ ਹਿ ਸ਼ ਤ ਦਾ ਮਾਹੌਲ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਨਹਿਰ ਅੱਜਕੱਲ੍ਹ ਬੰਦ ਹੈ ਤੇ ਖੜ੍ਹੇ ਪਾਣੀ ‘ਚੋਂ ਅੱਜ ਸਵੇਰੇ ਕੁਝ ਮ ਛਿ ਆ ਰੇ ਮੱਛੀਆਂ ਫੜ੍ਹ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਨਹਿਰ ‘ਚੋਂ ਇਕ ਅਜੀਬੋ-ਗਰੀਬ ਚੀਜ ਮਿਲੀ।

ਇਸਨੂੰ ਬਾਹਰ ਕੱਢਕੇ ਥਾਣਾ ਥਰਮਲ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ ‘ਚੋਂ ਮਿਲੀ ਚੀਜ ਰਾਕਟ ਲਾਂ ਚ ਰ ਦਾ ਅ ਨ ਚੱ ਲਿਆ ਗੋ ਲਾ ਹੈ। ਗੋ ਲੇ ਦੀ ਜਾਂ ਚ ਖ਼ਾ ਤ ਰ ਬੰ ਬ ਰੋ ਧ ਕ ਦਸਤੇ ਨੂੰ ਬੁਲਾਇਆ ਗਿਆ ਹੈ। ਸੰਭਾਵਨਾ ਹੈ ਕਿ ਇਹ ਗੋ ਲਾ ਪਿੱਛੋਂ ਰੁੜ੍ਹ ਕੇ ਆਇਆ ਹੈ, ਕਿਉਂਕਿ ਇਹ ਨਹਿਰ ਗੋਬਿੰਦਗੜ੍ਹ ਤੋਂ ਆਉਂਦੀ ਹੈ,

ਜਿਥੇ ਫੌਜ ਦਾ ਕ ਬਾ ੜ ਭਾਰੀ ਮਾਤਰਾ ‘ਚ ਵਿਕਦਾ ਹੈ। ਇੱਥੋਂ ਅਕਸਰ ਐਸਾ ਕੁਝ ਨਹਿਰ ‘ਚ ਸੁੱ ਟ ਦਿੱਤਾ ਜਾਂਦਾ ਹੈ, ਜੋ ਰੁੜ੍ਹ ਕੇ ਇਸ ਪਾਸੇ ਪਹੁੰਚ ਜਾਂਦਾ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵਸਤਾਂ ਨਹਿਰ ਚੋਂ ਮਿਲ ਜਾਂਦੀਆਂ ਹਨ। ਫਿਰ ਵੀ ਪੁਲਸ ਇਸ ਨੂੰ ਸ਼ੱ ਕ ਦੀ ਨਜ਼ਰ ਨਾਲ ਦੇਖ ਰਹੀ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top