Business

ਹੁਣੇ ਹੁਣੇ ਅੰਮ੍ਰਿਤਸਰ ਚ 4 ਮੰਜ਼ਿਲ ਇਮਾਰਤ ਡਿੱ ਗੀ

ਹੁਣੇ ਹੁਣੇ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਤੋ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ‘ਚ ਬੀਤੀ ਰਾਤ ਉਸ ਸਮੇਂ ਵੱਡਾ ਹਾ ਦ ਸਾ ਵਾ ਪ ਰਿ ਆ, ਜਦੋਂ ਇਕ 4 ਮੰਜ਼ਿਲਾ ਇ ਮਾ ਰਤ ਅ ਚਾ ਨ ਕ ਢੇ ਹ-ਢੇ ਰੀ ਹੋ ਗਈ। ਇਮਾਰਤ ਦੀ ਚੌਥੀ ਮੰਜ਼ਿਲ ਡਿ ਗ ਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿ ਗ ਗਈਆਂ ਅਤੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਮਾਰਤ ਡਿਗਣ ਕਾਰਨ ਇਲਾਕੇ ‘ਚ ਲੱਗੇ

ਬਿਜਲੀ ਦੇ ਖੰ ਭੇ ਵੀ ਬੁ ਰੀ ਤਰ੍ਹਾਂ ਨੁਕਸਾਨੇ ਗਏ। ਇਮਾਰਤ ਡਿ ਗ ਣ ਦਾ ਧ ਮਾ ਕਾ ਇੰਨਾ ਜ਼ੋ ਰ ਰ ਸੀ ਕਿ ਦੂਰ-ਦੂਰ ਤੱਕ ਇਸ ਦੀ ਆ ਵਾ ਜ਼ ਸੁਣਾਈ ਦਿੱਤੀ। ਫਿਲਹਾਲ ਇਸ ਘ ਟ ਨਾ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਜਦੋਂ ਇਮਾਰਤ ਡਿ ਗੀ, ਉਸ ਸਮੇਂ ਲੋਕ ਅੰਦਰ ਜ਼ਰੂ ਰ ਸਨ ਪਰ ਉਨ੍ਹਾਂ ਨੂੰ ਬਾਹਰ ਕੱ ਢ ਲਿਆ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top