News

ਹਸਪਤਾਲਾਂ ’ਚ ਲਾਏ ਜਾਣਗੇ 551 ਆਕਸੀਜਨ ਜਨਰੇਸ਼ਨ ਪਲਾਂਟ

ਭਾਰਤ ਦੇ ਕਈ ਸੂਬਿਆਂ ਵਿੱਚ ਆਕਸੀਜਨ ਦੀ ਕਮੀ ਹੋ ਗਈ ਹੈ। ਹੁਣ ਕੇਂਦਰ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਉਪਲੱਬਧਤਾ ਵਧਾਉਣ ਲਈ ਪੀਐਮ ਮੋਦੀ ਦੇ ਹੁਕਮਾਂ ਤੇ 551 ਸਮਰਪਿਤ ਮੈਡੀਕਲ ਆਕਸੀਜਨ ਜਨਰੇਸ਼ਨ ਪਲਾਂਟ ਦੀ ਸਥਾਪਨਾ ਦੀ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ।

What is an Oxygen Generator? - GasLab.com

ਪੀਐਮ ਨੇ ਹੁਕਮ ਦਿੱਤਾ ਹੈ ਕਿ ਇਹਨਾਂ ਪਲਾਂਟ ਨੂੰ ਜਲਦ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਹੈੱਡਕੁਆਰਟਰਾਂ ਦੇ ਸਰਕਾਰੀ ਹਸਪਤਾਲਾਂ ਵਿੱਚ ਪੀਐਸਏ ਆਕਸੀਜਨ ਜਨਰੇਸ਼ਨ ਸਥਾਪਤ ਕਰਨ ਪਿਛੇ ਮੁੱਖ ਉਦੇਸ਼ ਸਰਵਜਨਿਕ ਸੰਸਥਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ।

ਇਹਨਾਂ ਹਾਉਸ ਕੈਪਟਿਵ ਆਕਸੀਜਨ ਦੀ ਸੁਵਿਧਾ ਇਹਨਾਂ ਹਸਪਤਾਲਾਂ ਅਤੇ ਜ਼ਿਲ੍ਹੇ ਦੀ ਦਿਨ-ਪ੍ਰਤੀਦਿਨ ਮੈਡੀਕਲ ਆਕਸੀਜਨ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਤੋਂ ਇਲਾਵਾ ਤਰਲ ਮੈਡੀਕਲ ਆਕਸੀਜਨ ਕੈਪਟਿਵ ਆਕਸੀਜਨ ਲਈ “ਟਾਪ ਅਪ” ਦੇ ਰੂਪ ਵਿੱਚ ਕੰਮ ਕਰੇਗੀ। ਇਸ ਤਰ੍ਹਾਂ ਦੀ ਪ੍ਰਣਾਲੀ ਲੰਬੇ ਸਮੇਂ ਤੱਕ ਚਲਦੀ ਹੈ।

Click to comment

Leave a Reply

Your email address will not be published. Required fields are marked *

Most Popular

To Top