ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਬੈਠਕ ਕਰ ਕੇ ਗੁਰਨਾਮ ਸਿੰਘ ਚੜੂਨੀ ਨੂੰ 7 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਚੜੂਨੀ ਨੇ ਕਿਸਾਨਾਂ ਨੇਤਾਵਾਂ ਦੇ ਚੋਣਾਂ ਲੜਨ ਦੇ ਬਿਆਨ ਕਰ ਕੇ ਕਿਸਾਨ ਉਹਨਾਂ ਤੋਂ ਨਾਰਾਜ਼ ਸੀ।
ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਚੜੂਨੀ 7 ਦਿਨਾਂ ਤੱਕ ਨਾ ਤਾਂ ਕੋਈ ਬਿਆਨ ਦੇ ਸਕਦੇ ਹਨ ਅਤੇ ਨਾ ਹੀ ਕਿਸੇ ਸਟੇਜ ਤੇ ਜਾ ਸਕਦੇ ਹਨ।
