ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਤੋਂ ਬਾਅਦ ਹੋ ਸਕਦਾ ਹੈ ਕੋਈ ਵੱਡਾ ਫ਼ੈਸਲਾ
By
Posted on

ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ ਸਿੰਘੂ ਬਾਰਡਰ ਵਿਖੇ ਹੋ ਰਹੀ ਹੈ। ਥੋੜੇ ਸਮੇਂ ਹੋ ਸਕਦਾ ਹੈ ਕੋਈ ਵੱਡਾ ਫ਼ੈਸਲਾ। ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਦੇ ਬਾਅਦ ਕਿਸਾਨ ਆਗੂ ਦਰਸ਼ਨ ਪਾਲ ਸਿੰਘ ਦਾ ਕਹਿਣਾ ਹੈ ਕਿ 702 ਕਿਸਾਨਾਂ ਦੀ ਮੌਤ ਦਾ ਆਂਕੜਾ ਅਸੀਂ ਸਰਕਾਰ ਨੂੰ ਭੇਜ ਦਿੱਤਾ ਹੈ।

5 ਨਾਂ ਜੋ ਮੰਗੇ ਗਏ ਸਨ ਉਸ ‘ਤੇ ਅਜੇ ਫ਼ੈਸਲਾ ਨਹੀਂ ਹੋਇਆ ਹੈ ਜੋ ਕਮੇਟੀ ਬਣੀ ਹੈ ਉਸ ਦੇ ਕੀ ਅਧਿਕਾਰ ਹਨ, ਉਹ ਕਿਸ ਤਰ੍ਹਾਂ ਕੰਮ ਕਰਨਗੇ। ਸਾਨੂੰ ਇਸ ਦਾ ਉਦੋਂ ਤੱਕ ਪਤਾ ਨਹੀਂ ਚੱਲਦਾ ਜਦੋਂ ਤੱਕ ਅਸੀਂ ਫ਼ੈਸਲਾ ਨਹੀਂ ਲੈ ਸਕਦੇ।
