ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅੱਜ ਜਾਣਗੇ 250 ਸ਼ਰਧਾਲੂ
By
Posted on

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਕੌਰੀਡੋਰ ਰਾਹੀਂ 250 ਸ਼ਰਧਾਲੂਆਂ ਦਾ ਜੱਥਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਗਤ ਨੇ ਕਿਹਾ ਕਿ ਉਹ ਖੁਦ ਨੂੰ ਵਡਭਾਗਾ ਮੰਨਦੇ ਹਨ ਅਤੇ ਉਹਨਾਂ ਦੇ ਮਨ ‘ਚ ਲੰਬੇ ਸਮੇ ਤੋਂ ਕਰਤਾਰਪੁਰ ਸਾਹਿਬ ਜਾਣ ਦੀ ਇੱਛਾ ਸੀ ਜੋ ਕਿ ਹੁਣ ਪੂਰੀ ਹੋ ਗਈ ਹੈ।

ਸੰਗਤ ਨੇ ਦੱਸਿਆ ਕਿ ਕੋਵਿਡ ਟੀਕਾਕਰਣ ਦੀ ਦੋਵੇ ਡੋਸ ਦੇ ਸਟੀਫਕੈਟ ਦੀ ਮੰਗ ਕੀਤੀ ਗਈ ਹੈ ਅਤੇ ਉਸ ਦੇ ਨਾਲ ਪਾਸਪੋਰਟ ਆਦਿ ਜੋ ਪਹਿਲੇ ਸ਼ਰਤਾਂ ਤਹਿ ਸਨ ਉਨਾਂ ਤਹਿਤ ਹੀ ਸੰਗਤ ਕਰਤਾਰਪੁਰ ਪਹੁੰਚ ਰਹੀ ਹੈ।
