Business

ਸੌਦਾ ਸਾਧ ਨੇ ਜੇਲ੍ਹ ਚੋਂ ਲਿਖੀ ਚਿੱਠੀ, ਪੌਸ਼ਾਕ ਬਾਰੇ ਕੀਤਾ ਵੱਡਾ ਖ਼ੁਲਾਸਾ, ਡੇਰੇ ਦੇ ਅਗਲੇ ਮੁਖੀ ਦਾ ਵੀ ਦੱਸਿਆ ਨਾਮ

ਡੇ ਰਾ ਸੱ ਚਾ ਸੌ ਦਾ ਮੁ ਖੀ ਗੁ ਰਮੀ ਤ ਰਾ ਮ ਰ ਹੀ ਨੇ ਰੋਹਤਕ ਦੀ ਸੁਨਾਰੀਆ ਜੇ ਲ੍ਹ ਤੋਂ ਖ਼ਤ ਲਿਖਿਆ ਹੈ। ਰਾ ਮ ਰ ਹੀ ਮ ਦਾ ਕਹਿਣਾ ਹੈ ਕਿ ਡੇਰੇ ਦਾ ਮੁ ਖੀ ਹਮੇਸ਼ਾ ਮੈਂ ਹੀ ਰਹਾਂਗਾ। ਜ ਬ ਰ ਜ ਨਾ ਹ ਅਤੇ ਹੱ ਤਿ ਆ ਦੇ ਮਾਮਲੇ ਚ ਸੁਨਾਰੀਆ ਜੇ ਲ੍ਹ ਚ ਸ ਜ਼ਾ ਕੱ ਟ ਰਹੇ ਗੁ ਰ ਮੀ ਤ ਰਾ ਮ ਰ ਹੀ ਮ ਨੇ ਜੇ ਲ੍ਹ ਤੋਂ ਆਪਣੀ ਮਾਂ ਅਤੇ ਡੇਰੇ ਦੇ ਸ਼ਰੱਧਾਲੁਆਂ ਨੂੰ ਇਹ ਖ਼ਤ ਲਿਖਿਆ ਹੈ। ਆਪਣੇ ਖਤ ਚ ਉਸਨੇ ਸਾਫ਼ ਕਰ ਦਿੱਤਾ ਹੈ ਕਿ ਉਹ ਹੀ ਹਮੇਸ਼ਾ ਡੇਰੇ ਦਾ ਗੁਰੂ ਰਹਿਣ ਵਾਲਾ ਹੈ ਅਤੇ ਡੇਰੇ ਦੀ ਮੈਨੇਜਮੇਂਟ ਅਤੇ ਉਸਦਾ ਪਰਿਵਾਰ ਸਿਰਫ ਕੰ ਮ ਧੰ ਦਾ ਸੰਭਾਲਣ ਲਈ ਹੀ ਕੰਮ ਕਰੇਗਾ।

ਨਾਲ ਹੀ ਉਨ੍ਹਾਂ ਨੇ ਚਿੱਠੀ ਵਿਚ ਮਾਂ ਨੂੰ ਕੋਰੋਨਾ ਨੂੰ ਲੈ ਕੇ ਕਈ ਸਲਾਹਾਂ ਦਿੱਤੀਆਂ ਹਨ ਤੇ ਸਾ ਵ ਧਾ ਨੀ ਵਰਤਣ ਨੂੰ ਕਿਹਾ ਹੈ। ਉਸ ਨੇ ਜੇ ਲ੍ਹ ਤੋਂ ਆ ਕੇ ਮਾਂ ਨੂੰ ਇ ਲਾ ਜ਼ ਕਰਾਉਣ ਦਾ ਭਰੋਸਾ ਦਿਵਾਇਆ ਹੈ। ਗੁ ਰ ਮੀ ਤ ਨੇ ਡੇ ਰਾ ਪ੍ਰੇ ਮੀ ਆਂ ਨੂੰ ਕੋ ਰੋ ਨਾ ਤੇ ਸਰਕਾਰ ਦੇ ਨਿਰ ਦੇਸ਼ਾਂ ਦਾ ਪੂਰਾ ਪਾਲਣ ਕਰਨ ਨੂੰ ਕਿਹਾ ਹੈ। ਦੱਸ ਦਈਏ ਕਿ ਗੁ ਰ ਮੀ ਤ ਰਾ ਮ ਰ ਹੀ ਮ ਦੋ ਸਾਧਵੀਆਂ ਨਾਲ ਜ ਬ ਰ ਜ ਨਾ ਹ ਤੇ ਰਾਮਚੰਦਰ ਛਤ ਰਪਤੀ ਹੱ ਤਿ ਆ ਕਾਂ ਡ ਵਿਚ ਰੋਹ ਤ ਕ ਦੀ ਸੁ ਨਾ ਰੀ ਆ ਜੇ ਲ੍ਹ ਵਿਚ ਸ ਜ਼ਾ ਕੱ ਟ ਰਿਹਾ ਹੈ। ਗੁ ਰ ਮੀਤ ਨੇ ਲਗਪਗ ਦੋ ਮਹੀਨੇ ਤੇ 11 ਦਿਨਾਂ ਬਾਅਦ ਆਪਣੀ ਮਾਂ ਤੇ ਡੇਰੇ ਦੀ ਸੰਗਤ ਦੇ ਨਾਂ ਦੂਜੀ ਚਿੱਠੀ ਲਿਖੀ ਹੈ।

ਡੇ ਰਾ ਸੱ ਚਾ ਸੌ ਦਾ ਮੈਨੇਜਮੈਂਟ ਨੇ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਹੈ। ਇਸ ਚਿੱਠੀ ਵਿਚ ਡੇ ਰਾ ਮੁ ਖੀ ਨੇ ਕੋਰੋਨਾ ਤੋਂ ਬਚਣ ਲਈ ਮਾ ਸ ਕ ਲਗਾਉਣ ਤੇ ਸੱਤ ਫੀਟ ਦੀ ਦੂਰੀ ਰੱਖਣ ਦੀ ਨ ਸੀ ਹ ਤ ਦਿੱਤੀ ਹੈ। ਇਸ ਤੋਂ ਪਹਿਲੇ ਡੇਰਾ ਮੁਖੀ ਰਾਮ ਰਹੀਮ ਨੇ 14 ਮਈ ਨੂੰ ਵੀ ਚਿੱਠੀ ਲਿਖੀ ਸੀ, ਜਿਸ ਵਿਚ ਉਸ ਨੇ ਡੇ ਰਾ ਸ਼ਰ ਧਾ ਲੂ ਆਂ ਨੂੰ ਕੋਰੋਨਾ ਤੋਂ ਬਚਣ ਲਈ ਕਾ ੜ੍ਹਾ ਪੀ ਣ ਲਈ ਕਿਹਾ ਸੀ। ਅੱਜ ਵਾਇਰਲ ਚਿੱਠੀ ਵਿਚ ਗੁਰ ਮੀ ਤ ਰਾ ਮ ਰ ਹੀ ਮ ਨੇ ਲਿਖਿਆ ਹੈ ਕਿ ਉਸ ਨੇ 14 ਮਈ ਦੀ ਚਿੱਠੀ ਵਿਚ ਜਿਸ ਤਰ੍ਹਾਂ ਦਾ ਕਾ ੜ੍ਹਾ ਬਣਾ ਕੇ ਪੀਣ ਨੂੰ ਕਿਹਾ ਸੀ ਉਸ ਦੀ ਅ ਜੇ ਵੀ ਵਰਤੋਂ ਕਰਨ।

Click to comment

Leave a Reply

Your email address will not be published. Required fields are marked *

Most Popular

To Top