News

ਸੌਂਫ ਦਾ ਇਸਤੇਮਾਲ ਕਰਨ ਦੇ ਹੋਣ ਹੈਰਾਨੀਜਨਕ ਫ਼ਾਇਦੇ

ਸੌਂਫ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਪਰ ਇਸ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਘਟ ਹੀ ਪਤਾ ਹੈ। ਸੌਂਫ ਵਿੱਚ ਕਾਪਰ, ਪੋਟੇਸ਼ੀਅਮ, ਕੈਲਸ਼ੀਅਮ, ਜ਼ਿੰਕ, ਮੈਗਨੀਜ਼, ਵਿਟਾਮਿਨ ਸੀ, ਆਇਰਨ, ਸੇਲੇਨਿਯਮ ਅਤੇ ਮੈਗ੍ਰੀਸ਼ਿਅਮ ਵਰਗੇ ਖਣਿਜਾਂ ਦਾ ਸਮੂਹ ਹੁੰਦਾ ਹੈ। ਸੌਂਫ ਨਾ ਸਿਰਫ ਸਾਹਾਂ ਦੀ ਬਦਬੂ ਨੂੰ ਕਰਦਾ ਹੈ ਸਗੋਂ ਕਈ ਬਿਹਤਰੀਨ ਫ਼ਾਇਦਿਆਂ ਲਈ ਵੀ ਜਾਣਿਆ ਜਾਂਦਾ ਹੈ।

Drink Fennel Seeds Water for Weight Loss - Fennel Seeds Tea

ਸੌਂਫ ਦੇ ਬੀਜ ਹਾਈ ਬਲੱਡ ਪ੍ਰੈਸ਼ਰ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਮੰਨੇ ਜਾਂਦੇ ਹਨ। ਹੋਰ ਤੇ ਹੋਰ ਪਾਚਣ ਸ਼ਕਤੀ ਨੂੰ ਮਜ਼ਬੂਤ ਅਤੇ ਸਹੀ ਰੱਖਣ ਵਿੱਚ ਵੀ ਸੌਂਫ ਮਦਦਗਾਰ ਹੁੰਦਾ ਹੈ।

ਅਸਥਮਾ ਮਰੀਜ਼ਾਂ ਲਈ ਲਾਭਦਾਇਕ

ਸੌਂਫ ਵਿੱਚ ਫਾਈਟੋਨਿਊਟ੍ਰਿਐਂਟਸ ਸਾਈਨਸ ਵਿੱਚ ਮਦਦ ਕਰਦੇ ਹਨ। ਸਾਈਨਸ ਇਕ ਅਜਿਹੀ ਸਥਿਤੀ ਹੈ ਜਿਸ ਵਿੱਚ ਨੱਕ ਮਾਰਗ ਵਿੱਚ ਆਸਪਾਸ ਦਾ ਮਾਸ ਸੁਜ ਜਾਂਦਾ ਹੈ। ਸੌਂਫ ਨਾਲ ਬ੍ਰੋਂਕਾਇਟਸ, ਖੰਘ ਠੀਕ ਕਰਨ ਲਈ ਇਸ ਦੀ ਚਾਹ ਬਣਾ ਕੇ ਪੀਤੀ ਜਾ ਸਕਦੀ ਹੈ।

ਖੂਨ ਸ਼ੁੱਧ ਕਰਨ ਵਿੱਚ ਲਾਹੇਵੰਦ

ਸੌਂਫ ਵਿਚਲਾ ਤੇਲ ਅਤੇ ਫਾਈਬਰ ਸਾਡੇ ਸਰੀਰ ਵਿੱਚੋਂ ਵਿਅਰਥ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਖੂਨ ਸਾਫ਼ ਹੋ ਜਾਂਦਾ ਹੈ। ਅਪਣੀ ਡਾਈਟ ਵਿੱਚ ਅਜਿਹੇ ਫੂਡਸ ਸ਼ਾਮਲ ਕਰਨਾ ਚਾਹੀਦਾ ਹੈ ਜੋ ਕਿ ਸਾਡੇ ਸਰੀਰ ਵਿਚਲੇ ਖੂਨ ਨੂੰ ਸ਼ੁੱਧ ਕਰਦੇ ਹਨ।

ਅੱਖਾਂ ਦੀ ਰੌਸ਼ਨੀ ਵਿੱਚ ਵਾਧਾ

ਸੌਂਫ ਸਾਡੀਆਂ ਅੱਖਾਂ ਲਈ ਵੀ ਚਮਤਕਾਰ ਕਰ ਸਕਦੇ ਹਨ। ਸੌਂਫਾਂ ਵਿੱਚ ਵਿਟਾਮਿਨ ਏ ਹੁੰਦਾ ਹੈ ਜਿਹੜਾ ਕਿ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਵਿੱਚ ਮਦਦਗਾਰ

ਸੌਂਫ ਚਬਾਉਣ ਨਾਲ ਲਾਰ ਵਿੱਚ ਨਾਈਟ੍ਰਾਈਟ ਦੀ ਮਾਤਰਾ ਵਧਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਇਹ ਖੂਨ ਵਹਾਅ ਦੇ ਪੱਧਰ ਦੀ ਜਾਂਚ ਕਰਨ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਸੌਂਫ ਪੋਟੇਸ਼ੀਅਮ ਦਾ ਇਕ ਬਹੁਤ ਵਧੀਆ ਸ੍ਰੋਤ ਹੈ।

ਆਯੁਰਵੇਦ ਅਨੁਸਾਰ

ਗਰਮੀਆਂ ਵਿੱਚ ਗਰਮੀ ਤੋਂ ਬਚਣ ਲਈ ਸੌਂਫ ਦਾ ਇਸਤੇਮਾਲ ਬਹੁਤ ਹੀ ਲਾਭਦਾਇਕ ਹੋਵੇਗਾ। ਇਸ ਨਾਲ ਸਰੀਰ ਨੂੰ ਗਰਮੀ ਘਟ ਮਹਿਸੂਸ ਹੁੰਦੀ ਹੈ ਤੇ ਸਰੀਰ ਵੀ ਤੰਦਰੁਸਤ ਮਹਿਸੂਸ ਕਰਦਾ ਹੈ।

ਕਬਜ਼, ਬਦਹਜ਼ਮੀ, ਅਤੇ ਸੋਜ ਤੋਂ ਰਾਹਤ ਸੌਂਫ ਵਿੱਚ ਪਾਏ ਜਾਣ ਵਾਲੇ ਤੇਲ ਕਾਰਨ ਕਬਜ਼, ਬਦਹਜ਼ਮੀ, ਸੋਜ ਅਤੇ ਕਬਜ਼ ਵਿੱਚ ਮਦਦ ਕਰਨ ਲਈ ਚਾਹ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਸੌਂਫਾਂ ਵਿੱਚ ਐਸਟੇਗੋਲ, ਫੇਨਕੋਨ ਅਤੇ ਅਨੇਥੋਲ ਹੁੰਦੇ ਹਨ, ਜੋ ਕਿ ਪੌਦਿਆਂ ਦੇ ਐਂਟੀਸਪਾਸਮੋਡਿਕ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਵਿੱਚ ਮਦਦ ਕਰਦੇ ਹ

Click to comment

Leave a Reply

Your email address will not be published. Required fields are marked *

Most Popular

To Top