ਸੋਨੂੰ ਸੂਦ ਦੇ ਘਰ ਪਹੁੰਚੇ ਸੀਐਮ ਚੰਨੀ ਅਤੇ ਸਿੱਧੂ, ਸੋਨੂੰ ਸੂਦ ਨਾਲ ਕੀਤੀ ਮੁਲਾਕਾਤ
By
Posted on

ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿਖੇ ਅਦਾਕਾਰ ਸੋਨੂੰ ਸੂਦ ਅਤੇ ਉਸ ਦੀ ਭੈਣ ਮਾਲਵਿਕਾ ਸੂਦ ਨਾਲ ਮੁਲਾਕਾਤ ਕੀਤੀ।
ਉੱਥੇ ਹੀ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਵੀ ਸੋਨੂੰ ਸੂਦ ਦੇ ਘਰ ਪਹੁੰਚੇ ਹਨ, ਅੱਜ ਮਾਲਵਿਕਾ ਸੂਦ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਥੋੜੀ ਦੇਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
