Business

ਸੁੱਚਾ ਸਿੰਘ ਲੰਗਾਹ ਦੀ ਨਵੀਂ ਵੀਡੀਓ ਨੇ ਪਾਏ ਪੁ ਵਾ ੜੇ, ਪੈ ਗਿਆ ਪੁੱਠਾ ਪੰਗਾ, ਫੇਰ ਹੋਈ ਵੱਡੀ ਕਾਰਵਾਈ

ਅ ਸ਼ ਲੀ ਲ ਵੀਡੀਓ ਮਾਮਲੇ ਚ ਫ ਸੇ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸ ਜ਼ਾ ਦੇਣ ਤੇ ਅੰਮ੍ਰਿਤ ਛ ਕਾ ਉਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਗੁਰਦੁਆਰਾ ਬੰਦਾ ਸਿੰਘ ਬਹਾਦਰ ਵਿਖੇ ਗੁਰਦੁਆਰਾ ਸਾਹਿਬ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁ ਅੱ ਤ ਲ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ‘ਚ ਗੁਰਦਾਸ ਨੰਗਲ ਵਿਖੇ ਸਥਿਤ ਗੁਰਦੁਆਰਾ ਗੜੀ ਬਾਬਾ ਬੰਦਾ ਸਿੰਘ ਬਹਾਦਰ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਨੇ ਧਾਰਮਿਕ ਸ ਜ਼ਾ ਸੁਣਾਈ ਤੇ ਅੰਮ੍ਰਿਤ ਛਕਾਇਆ।

ਧਾਰਮਿਕ ਸ ਜ਼ਾ ਦੇ ਰੂਪ ਵਿੱਚ ਉਸ ਨੂੰ 21 ਦਿਨ ਹਰ ਰੋਜ਼ ਇੱਕ ਘੰਟੇ ਲਈ ਸ੍ਰੀ ਗੁਰੂਦੁਆਰਾ ਸਾਹਿਬ ਵਿਖੇ ਝਾੜੂ ਲਗਾਉਣ ਦੀ ਸ ਜ਼ਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਹਾਇਕ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਇੰਚਾਰਜ ਯਸ਼ਪਾਲ ਸਿੰਘ, ਗ੍ਰੰਥੀ ਖੁਸ਼ਵੰਤ ਸਿੰਘ ਤੇ ਕਥਾਵਾਚਕ ਹਰਮੀਤ ਸਿੰਘ ਨੂੰ ਮੁ ਅੱ ਤ ਲ ਕਰ ਦਿੱਤਾ ਗਿਆ ਹੈ। ਫ ਲਾ ਇੰ ਗ ਵਿਭਾਗ ਨੂੰ ਇਸ ਮਾ ਮ ਲੇ ਦੀ ਜਾਂ ਚ ਦੇ ਆ ਦੇ ਸ਼ ਦਿੱਤੇ ਗਏ ਹਨ।

ਦਰਅਸਲ 2017 ‘ਚ ਸੁੱਚਾ ਸਿੰਘ ਲੰ ਗਾ ਹ ਦੀ ਇੱਕ ਵਿਧਵਾ ਔਰਤ ਨਾਲ ਅ ਸ਼ ਲੀ ਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਪੰਥ ‘ਚੋਂ ਛੇ ਕ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਰਟੀ ‘ਚੋਂ ਕੱਢ ਦਿੱਤਾ ਸੀ। ਲੰਗਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੇ ਜੁ ਰ ਮ ਲਈ ਮੁ ਆ ਫੀ ਵੀ ਮੰ ਗੀ ਹੈ ਪਰ ਹੁਣ ਤੱਕ ਉਸ ਨੂੰ ਮੁ ਆ ਫੀ ਨਹੀਂ ਮਿਲੀ।

Click to comment

Leave a Reply

Your email address will not be published. Required fields are marked *

Most Popular

To Top