Business

ਸੁੱਚਾ ਸਿੰਘ ਲੰਗਾਹ ਦੀ ਅ ਸ਼ ਲੀ ਲ ਵੀਡੀਓ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਵਾਇਰਲ

ਅ ਸ਼ ਲੀ ਲ ਵੀ ਡੀ ਓ ਵਿੱਚ ਫ ਸ ਣ ਤੋਂ ਬਾਅਦ ਸੁੱਚੇ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇ ਕ ਦਿਤਾ ਸੀ ,ਸੁੱਚਾ ਸਿੰਘ ਲੰਗਾਹ ਕੋਟ ਵਿੱਚੋ ਤਾਂ ਬ ਰੀ ਹੋ ਗਏ ਪਰ ਅਕਾਲ ਤਖਤ ਸਾਹਿਬ ਤੋਂ ਬ ਰੀ ਨੀ ਹੋਏ , ਇਸ ਸਭ ਦੇ ਵਿਚ ਹੰ ਵੱਡੀ ਖਬਰ ਇਹ ਆਈ ਹੈ ਕਿ ਸੁੱਚਾ ਸਿੰਘ ਲੰਗਾਹ ਨੇ ਅੰਮ੍ਰਿਤ ਛੱਕ ਲਿਆ ਹੈ , ਅਸਲ ਵਿੱਚ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸੁੱਚਾ ਸਿੰਘ ਲੰਗਾਹ ਗੁਰੂਦਵਾਰਾ ਸਾਹਿਬ ਵਿੱਚ ਸੰਗਤ ਨਾਲ ਬੈਠੇ ਨੇ ਤੇ ਪਿੱਛੇ ਓਹਨਾ ਦੇ ਨਿਹੰਗ ਸਿੰਘ ਬਾਬਾ ਤਰਸੇਮ ਸਿੰਘ ਨੇ ਜਿਨ੍ਹਾਂ ਵਲੋਂ ਇਹ ਅੰਮ੍ਰਿਤ ਛਿਕਾਇਆ ਗਿਆ , ਪੰਥ ਵਿੱਚ ਛੇ ਕੇ ਜਾਣ ਤੋਂ ਬਾਵਜੂਦ ਵੀ ਅੰਮ੍ਰਿਤ ਛਕਾਇਆ ਗਿਆ ,

ਪਤਰਕਾਰ ਬਾਬਾ ਜੀ ਨਾਲ ਗੱਲ ਕੀਤੀ ਗਈ ਓਹਨਾ ਵਲੋਂ ਦੱਸਿਆ ਗਿਆ ਕਿ ਪਹਿਲਾਂ ਹੀ ਅੰਮ੍ਰਿਤ ਛਕਣ ਦੀ ਤਿਆਰੀ ਕੀਤੀ ਸੀ ਏਨੀ ਦੇਰ ਵਿੱਚ ਸੁੱਚਾ ਲੰਗਾਹ ਆ ਗਏ ਕਹਿੰਦੇ ਮੈਂ ਵੀ ਅੰਮ੍ਰਿਤ ਛਕਣਾ ਤੇ ਅਸੀਂ ਅੰਮ੍ਰਿਤ ਚਕਵਾਇਆ, ਹੋਰ ਕੀ ਕੀ ਕਿਹਾ ਤੁਸੀਂ ਆਪ ਵੀਡੀਓ ਵਿਚ ਵੇਖੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ,

ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Click to comment

Leave a Reply

Your email address will not be published. Required fields are marked *

Most Popular

To Top