ਸੁਪਰੀਮ ਕੋਰਟ ਨੇ ਤਿੰਨ ਖੇਤੀ ਕਾਨੂੰਨਾਂ ‘ਤੇ ਲਾਈ ਰੋਕ

ਕਿਸਾਨ ਅੰਦੋਲਨ ਵਿੱਚ ਪਾਬੰਦੀਸ਼ੁਦਾ ਸੰਗਠਨ ਤੇ ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਸਰਕਾਰ ਤੋਂ ਹਲਫ਼ਨਾਮਾ
ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਕੀਤਾ ਕਮੇਟੀ ਦਾ ਗਠਨ

ਅਗਲੇ ਹੁਕਮਾਂ ਤੱਕ ਸੁਪਰੀਮ ਕੋਰਟ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਤੇ ਲਗਾਈ ਰੋਕ
ਟਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਦਿੱਤੀ ਅਰਜ਼ੀ ਤੇ ਸੁਪਰੀਮ ਕੋਰਟ ਨੇ ਕਿਸਾਨ ਜੱਥੇਬੰਦੀਆਂ ਨੂੰ ਭੇਜਿਆ ਨੋਟਿਸ
ਕਮੇਟੀ ਦਸੇਗੀ ਕਿ ਕਿਹਨਾਂ ਪ੍ਰਬੰਧਾਂ ਨੂੰ ਹਟਾਉਣਾ ਚਾਹੀਦਾ ਹੈ-ਚੀਫ਼ ਜਸਟਿਸ
ਸਮੱਸਿਆ ਦਾ ਹੱਲ ਚੰਗੇ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ-ਚੀਫ਼ ਜਸਟਿਸ ਐਸਏ ਬੋਬੜੇ

ਅਸੀਂ ਅਣਮਿੱਥੇ ਸਮੇਂ ਲਈ ਕਾਨੂੰਨਾਂ ਨੂੰ ਮੁਅੱਤਲ ਨਹੀਂ ਕਰ ਸਕਦੇ- ਚੀਫ਼ ਜਸਟਿਸ