ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਸੁਖਬੀਰ ਉਤੇ ਦੋਸ਼ ਲਗਾਉਣ ਵਾਲੀ ਡੇਰਾ ਪ੍ਰੇਮਣ ਨੇ ਭੇਜਿਆ ਨੋਟਿਸ ਦਾ ਜਵਾਬ, ਕਹਿੰਦੀ ਮੈਂ ਨੀਂ ਜਾਣਦੀ ਸੁਖਬੀਰ ਬਾਦਲ ਨੂੰ

ਪੰਜਾਬੀ ਲੋਕ · 27 July 2020
ਮੂਲ ਤਸਵੀਰ ਉਪਲਬਧ ਨਹੀਂ

ਡੇਰਾ ਸਿ ਰ ਸਾ ਸਮਰਥਕ ਵੀਰਪਾਲ ਕੌਰ ਦੇ ਖਿ ਲਾ ਫ ਸ੍ਰੋਮਣੀ ਅਕਾਲੀ ਦਲ ਸੂਬੇ ਭਰ ਚ ਕੇ ਸ ਦ ਰ ਕਰਵਾਏਗੀ। ਵੀਰਪਾਲ ਤੇ ਇ ਲ ਜ਼ਾ ਮ ਹਨ ਕਿ ਉਸਨੇ ਬ ਲਾ ਤ ਕਾ ਰ ਦੇ ਦੋ ਸ਼ੀ ਦੀ ਤੁ ਲ ਨਾ ਸਿੱਖ ਗੁਰੂ ਸਾਹਿਬਾਨ ਨਾਲ ਕਰਕੇ ਸਿੱ ਖਾਂ ਦੀਆਂ ਧਰ ਮਿ ਕ ਭਾਵਨਾਂ ਨੂੰ ਡੂੰ ਘੀ ਸੱ ਟ ਮਾ ਰੀ ਹੈ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ਵੀਰਪਾਲ ਕੌਰ ਨੇ ਡੇ ਰਾ ਸਿ ਰ ਸਾ ਮੁਖੀ ਤੇ ਗੁਰੂ ਗੋਬਿੰਦ ਸਿੰਘ ਨੂੰ

ਇਕ ਸਮਾਨ ਦੱਸਿਆ ਹੈ ਜਿਹੜਾ ਕੁਫਰ ਤੋ ਲ ਣ ਸਮਾਨ ਹੈ। ਪਹਿਲੇ ਸਿੱਖ ਗੁਰੂ ਗੁਰੂ ਨਾਨਕ ਦੇਵ ਜੀ ਦੀ ਤੁ ਲ ਨਾ ਡੇ ਰਾ ਮੁ ਖੀ ਨਾਲ ਕਰਨਾ ਇਤਰਾਜ਼ਯੋਗ ਹੈ। ਇਹ ਬ ਰ ਦਾ ਸ਼ ਤ ਨਹੀਂ ਕੀਤਾ ਜਾ ਸਕਦਾ। ਸੂਬੇ ਭਰ ਵਿਚ ਸਾਡੀ ਪਾਰਟੀ ਦੇ ਆਗੂ ਤੇ ਵਰਕਰ ਪੁਲਿਸ ਥਾ ਣਿ ਆਂ ਕੋਲ ਪਹੁੰਚ ਕਰਨਗੇ ਤੇ ਵੀਰਪਾਲ ਕੌਰ ਦੇ ਖਿਲਾਫ ਧਾ ਰਾ 295 ਏ ਤਹਿਤ ਕੇ ਸ ਦ ਰ ਜ ਕੀਤੇ ਜਾਣ ਦੀ ਮੰ ਗ ਕਰਨਗੇ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ