News

ਸੀਐਮ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਪਹੁੰਚੇ ਗਾਂਧੀ ਆਸ਼ਰਮ, ਕੱਤਿਆ ਚਰਖਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੁਜਰਾਤ ਪੁੱਜੇ। ਗੁਜਰਾਤ ਜਾਣ ਤੋਂ ਬਾਅਦ ਉਹ ਗਾਂਧੀ ਆਸ਼ਰਮ ਪਹੁੰਚੇ। ਇੱਥੇ ਦੋਵਾਂ ਆਗੂਆਂ ਨੇ ਚਰਖਾ ਵੀ ਕੱਤਿਆ।

Image

ਇੰਡੋ-ਕੈਨੇਡਾ ਚੈਂਬਰ ਆਫ ਕਾਮਰਸ ਦੇ ਨੁਮਾਇੰਦੇ CM ਸਰਦਾਰ ਭਗਵੰਤ ਮਾਨ ਦੀ ਗੁਜਰਾਤ ਫੇਰੀ ਮੌਕੇ ਮਿਲਣ ਲਈ ਆਏ। ਉਨ੍ਹਾਂ ਨੇ CM ਸਰਦਾਰ ਭਗਵੰਤ ਮਾਨ ਨੂੰ ‘ਆਪ’ ਦੀ ਪੰਜਾਬ ਚ ਹੋਈ ਸ਼ਾਨਦਾਰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਬਹੁਤ ਸਾਰੇ ਜਰੂਰੀ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ।

Click to comment

Leave a Reply

Your email address will not be published.

Most Popular

To Top