Business

ਸਿੱਧੂ ਮੂਸੇਵਾਲੇ ਦੇ ਪੱਖ ਚ ਆਈ ਨਵਜੋਤ ਕੌਰ ਲੰਬੀ

ਪਿਛਲੇ ਡੇਢ ਸਾਲ ਤੋਂ ਸਰਗਰਮ ਸਿ ਆ ਸ ਤ ਤੋਂ ਦੂਰ ਪੰਜਾਬ ਦੀ ਨੌਜਵਾਨ ਸਿਆਸਤ ਦਾਨ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਹੱਕ ‘ਦੇ ਵਿਚ ਆਪਣੀ ਚੁੱਪੀ ਤੋੜੀ ਹੈ, 2017 ਦੀਆਂ ਚੋਣਾਂ ਦੌ ਰਾ ਨ ਆਮ ਆਦਮੀ ਪਾਰਟੀ ਦੇ ਹੱਕ ‘ਦੇ ਵਿਚ ਦੱਬ ਕੇ ਪ੍ਰਚਾਰ ਕਰਨ ਵਾਲੀ ਨਵਜੋਤ ਕੌਰ ਲੰਬੀ ਨੇ ਲੋਕ ਸਭਾ ਦੀਆਂ ਚੋਣਾਂ ਦੌ ਰਾ ਨ ‘ਆਪ’ ਦਾ ਝਾੜੂ ਛੱਡ ਸੁਖਪਾਲ ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ ਦੀ ਚਾਬੀ ਫੜ੍ਹ ਲਈ ਸੀ,

ਪਰ ਲੌਕ ਸਭਾ ਦੌਰਾਨ ਪਾ ਰ ਟੀ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ, ਹੁਣ ਨਵਜੋਤ ਕੌਰ ਲੰਬੀ ਇੱਕ ਵਾਰ ਫਿਰ ਸਾ ਹ ਮ ਣੇ ਆਈ ਹੈ, ਉਹ ਵੀ ਪੰਜਾਬ ਦੇ ਸਭ ਤੋਂ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ‘ਦੇ ਵਿਚ ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉਤੇ ਸਿੱਧੂ ਦੇ ਹੱਕ ਦੇ ਵਿਚ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਸ਼ੇਅਰ ਕੀਤੀ ਹੈ, ਜਿਸ ‘ਦੇ ਵਿਚ ਉਨ੍ਹਾਂ ਸਿੱਧੂ ਦਾ ਸਪੋਰਟ ਕਰਨ ਦੀ ਗੱਲ ਆਖੀ ਹੈ, ਉਸ ਨੇ ਆਪਣੀ ਪੋਸਟ ਰਾਹੀਂ ਇਹ ਦਰਸ਼ਾਉਂਨ ਦੀ ਕੋਸ਼ਿਸ਼ ਕੀਤੀ ਹੈ, ਕਿ ਲੋਕਾਂ ਨੂੰ ਸਿੱਧੂ ਦੀਆਂ ਲੱਤਾਂ ਖਿੱ ਚ ਣ ਦੀ ਵਜਾਏ, ਉਸ ‘ਦੇ ਉਤੇ ਮਾਣ ਕਰਨਾ ਚਾਹੀਦਾ ਹੈ, ਲੰਬੀ ਵਲੋਂ ਇਸ ਕਦਰ ਸਿੱਧੂ ਦਾ ਸਪੋਰਟ ਕਰਨਾ ਜਿਥੇ ਕਈ ਤਰ੍ਹਾਂ ਦੇ ਸ ਵਾ ਲ ਖੜ੍ਹੇ ਕਰ ਰਿਹਾ ਹੈ, ਉਥੇ ਹੀ ਕਈ ਸੰਕੇਤਕ ਇਸ਼ਾਰੇ ਵੀ ਕਰ ਰਿਹਾ ਹੈ,

ਤੁਸੀਂ ਵੀ ਪੜ੍ਹੋ ਕਿ ਲੰਬੀ ਨੇ ਕੀ ਲਿ ਖਿ ਆ, ਹੋ ਸਕੇ ਤਾਂ ਪੜਿਓ ਜ਼ਰੂਰ। ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾ ਹੁੰ ਦੀ ਆ, ਹੋ ਸਕਦਾ ਕੁਝ ਕ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਤੇ ਕੁਝ ਕ ਨਾ ਸਹਿਮਤ ਹੋਣ, ਇਹ ਦੇ ਵਿਚ ਕੋਈ ਸ਼ੱਕ ਨਹੀਂ ਤੇ ਨਾ ਹੀ ਕੋਈ 2 ਰਾਏ ਆ िਕ ਸਿੱਧੂ ਮੂਸੇ ਵਾਲੇ ਦਾ ਨਾਮ ਇਸ ਸਮੇ ਵਰਲਡ ਦੇ ਵਿਚ ਬਹੁਤ ਉੱਪਰ ਤੱਕ ਚਲਾ ਗਿਆ, ਜਦੋਂ ਕੋਈ ਵੀ ਪੰ ਜਾ ਬੀ ਮੁੰਡੇ ਜਾ ਪੰਜਾਬੀ ਕੁੜੀਆਂ , ਕਿਸੇ ਵੀ ਖੇਤਰ ਵਿਚ ਆਪਣਾ ਨਾਮ ਉੱਚਾ ਕਰਦੇ ਨੇ ਤਾਂ ਉਹਨਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ,ਤੇ ਸਾਡਾ ਫ ਰ ਜ਼ ਹੈ ,ਕੇ ਉਹਨਾਂ ਨੂੰ ਅਸੀਂ appreciate ਕਰੀਏ, ਔਰ ਸਿੱਧੂ ਮੂਸੇ ਵਾਲੇ ਨੇ ਗਾ ਇ ਕੀ ਦੇ ਖੇਤਰ ਦੇ ਵਿਚ ਆਪਣਾ ਨਾਮ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਿਲ ਕਰ ਲਿਆ, ਜ਼ਰੂਰੀ ਨਹੀਂ, ਕੇ ਤੁਹਾਨੂੰ ਸਿੱਧੂ ਮੂਸੇ ਵਾਲੇ ਦੀ ਗਾਇਕੀ ਪ ਸੰ ਦ ਹੋਵੇ , ਪਰ 1 ਪੰਜਾਬੀ ਹੋਣ ਦੇ ਨਾਂ ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ appreciate ਨਹੀਂ ਕਰ ਸਕਦੇ ਤਾਂ ਘਟੋਂ ਘਟ ਉਸਦੀਆਂ ਲੱਤਾਂ ਖਿੱ ਚ ਣ ਦੀ ਕੋਸ਼ਿਸ਼ ਵੀ ਨਾ ਕਰੋ,

ਪਿਛਲੇ ਕੁਝ ਕ ਸਮੇ ਤੋਂ ਮੈਂ ਦੇਖ ਰਹੀ ਆ ਕਿ ਕੁਝ ਕਿ ਮੀ ਡਿ ਆ ਚੈਨਲ, ਸਾਡੇ ਸਤਿਕਾਰ ਯੋਗ ਕੁਝ ਕ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ ਤੇ ਉਹਨਾਂ ਤੇ aattk ਕਰ ਰਹੇ ਹਨ ,ਆਲੋਚਨਾ ਕਰੋ ਤੁਸੀਂ ਸਿੱਧੂ ਮੂਸੇ ਵਾਲੇ ਦੀ,ਜੱਚ ਕੇ ਕਰੋ ਪਰ ਨ ਫ਼ ਰ ਤ ਨਾ ਕਰੋ, ਕੁਝ ਕੇ ਮੇਰੇ ਸਤਿਕਾਰ ਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲੇ ਬਾਰੇ ਜੋ ਸ਼ਬਦ ਲਿਖੇ(ਕੋਈ ਲਿਖਦਾ ਲੰਡੂ ਕਲਾਕਾਰ,ਕੋਈ ਲਿਖਦਾ ਹਿੰ-ਸ ਕ ਕਲਾਕਾਰ,ਕੋਈ ਗੁੰ- ਡਾ ਲਿਖ ਰਿਹਾ ਤੇ ਕੋਈ ਗੈਂਗ ਸਟਰ)ਇਹ ਸ਼ਬਦ ਓਹਨਾ ਪੱਤਰ ਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ, ਸਿੱਧੂ ਮੂਸੇ ਵਾਲੇ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ ,ਅਸੀਂ ਸਿ ਰ ਫ ਇਹ ਤੈਅ ਕਰ ਸਕਦੇ ਆ ਕੇ ਅਸੀਂ ਕੀ ਸੁਣਨਾ, ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲਗਦੇ ਤੇ ਤੁਸੀਂ ਇਹਨਾਂ ਨੂੰ ਰੋ ਕ ਣਾ ਚਾਹੁੰਦੇ ਹੋ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆ ਵਾ ਜ਼ ਸਰਕਾਰ ਕੋਲ ਪਹੁੰਚਾਉ, ਮੇਰੇ ਸਤਿਕਾਰ ਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲੇ ਦੇ ਖਿਲਾਫ ਇਹ ਕੇਸ ਲੜ ਰਹੇ ਆ ਕਿ ਉਹਨਾਂ ਅਨੁਸਾਰ 1 ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਆ?ਮੇਰੇ ਹਿ ਸਾ ਬ ਨਾਲ ਤਾਂ,ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਕੱਟ ਰਹੇ ਆ ਓਹਨਾ ਦੇ ਹੱਕ ਦੇ ਵਿਚ ਆਪਣੀ ਆਵਾਜ਼ ਬੁਲੰਦ ਕਰਨਾ ਤੇ ਉਹਨਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾ ਪ ਤੀ ਹੋਵੇਗੀ,

ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ,ਓਹਦੇ ਦੇ ਵਿਚ ਬਹੁਤ ਕਮੀਆਂ ਹੋ ਸਕਦੀਆਂ ,ਸੁਭਾਵਿਕ ਆ ਮੇਰੇ ਚ ਵੀ ਕਮੀਆਂ ਹੋ ਸਕਦੀਆਂ ਤੇ ਤੁਹਾਡੇ ਵਿਚ ਵੀ ਬਹੁਤ ਕਮੀਆਂ ਹੋ ਸਕਦੀਆਂ ।ਓਹ ਦੇ ਵਿਚ ਗ਼ਲਤੀਆਂ ਵੀ ਹੋਣਗੀਆਂ ਕਿਉ ਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ , ਪਰ ਗ਼ਲਤੀਆਂ ਦੀ ਸਜ਼ਾ ਨਹੀਂ ਹੁੰਦੀ ਮਾਫ਼ੀ ਹੁੰਦੀ ਐ ਤੇ ਸਜ਼ਾ ਗੁਨਾਹਾਂ ਦੀ ਹੁੰਦੀ ਐ,। ਤੇ ਮੈਨੂੰ ਨਹੀਂ ਲਗਦਾ ਕਿ ਸਿੱਧੂ ਮੂਸੇ ਵਾਲੇ ਨੇ ਕੋਈ ਵੱਡਾ ਗੁ ਨਾ ਹ ਕੀਤਾ, ਕਿ ਉਸਨੂੰ 4- 5 ਸਾਲ ਦੀ ਸਜ਼ਾ ਕਰਵਾਉਣੀ ਜਰੂਰੀ ਆ, ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕੇ ਪੰ ਜਾ ਬ ਦਾ ਮਸਲਾ ਸਿੱਧੂ ਮੂਸੇ ਵਾਲਾ ਨਹੀਂ,,

ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਆ, ਓਹਨਾ ਵੱਲ ਧਿਆਨ ਦਿਓ, ਜੇਕਰ ਕਿਸੇ ਦੀ ਸ਼ਾਨ ਦੇ ਖ਼ਿ ਲਾ ਫ਼ ਕੁਝ ਬੋਲਿਆ ਗਿਆ ਹੋਵੇ ਤਾਂ ਛੋਟੀ ਬੱਚੀ ਸਮਝ ਕੇ ਮਾਫ ਕਰਿਓ,ਹਰ ਕਿਸੇ ਨੂੰ ਆਪਣੇ ਵਿ ਚਾ ਰ ਰੱਖਣ ਦਾ ਅਧਿਕਾਰ ਹੈ। ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ

Click to comment

Leave a Reply

Your email address will not be published.

Most Popular

To Top