ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਸੁਰਖੀਆਂ ਚ ਰਹਿੰਦਾ ਹੈ। ਹਾਲ ਹੀ ਚ ਆਏ ਉਸ ਦੇ ਨਵੇਂ ਗਾਣੇ ਸੰਜੂ ਨੇ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਸਿੱਧੂ ਮੂਸੇ ਵਾਲੇ ਦੇ ਖਿ ਲਾ ਫ਼ ਲਗਾਤਾਰ ਸ਼ਿ ਕਾ ਇ ਤਾਂ ਦਰਜ ਹੋਈਆਂ ਹਨ। ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਵੀ ਹੁਣ ਸਿੱਧੂ ਮੂਸੇਵਾਲੇ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ, 7 ਦਿਨ ਵਿਚ ਜਵਾਬ ਮੰਗਿਆ ਗਿਆ। ਵਕੀਲ ਕਪਿਲ ਸਿੰਘ ਨੇ ਕਿਹਾ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਉਸਨੇ ਇੱਕ ਵਿਵਾਦਿਤ ਲਾਈਨ ਵਕੀਲਾਂ ਲਈ ਵਰਤੀ ਹੈ।
ਜਿਸ ‘ਚ ਉਹ ਵਕੀਲਾਂ ਨੂੰ ਆ ਬਾ-ਤਾ ਬਾ ਬੋਲਣ ਦੀ ਗੱਲ ਕਰ ਰਿਹਾ ਹੈ। ਜਿਸ ਕਰਕੇ ਵਕੀਲ ਭਾਈਚਾਰੇ ਦੇ ‘ਚ ਨਿ ਰਾ ਸ਼ਾ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਲੀ ਗ ਲ ਨੋਟਿਸ ਭੇਜਿਆ ਗਿਆ। 7 ਦਿਨ ਦੇ ਵਿਚ ਉਸ ਨੂੰ ਵਕੀਲ ਭਾ ਈ ਚਾਰੇ ਤੋਂ ਮੁਆਫ਼ੀ ਮੰਗਣ ਦੀ ਗੱਲ ਕਹੀ ਗਈ ਹੈ ਅਤੇ ਜੇਕਰ ਉਸ ਨੇ ਮੁ ਆ ਫ਼ੀ ਨਾ ਮੰਗੀ ਤਾਂ ਉਸ ਖਿ ਲਾ ਫ ਪੁਲਿਸ ਕੋਲ ਵੀ ਉਹ ਸ਼ਿ ਕਾ ਇ ਤ ਕਰ ਸਕਦੇ ਹਨ ਅਤੇ ਉਸ ਤੇ ਵਕੀਲ ਭਾ ਈ ਚਾ ਰਾ ਮਾ ਣ ਹਾ ਨੀ ਦਾ ਦਾਅਵਾ ਵੀ ਕਰ ਸਕਦਾ। ਉਨ੍ਹਾਂ ਕਿਹਾ ਕਿ
ਸਾਰੇ ਵਕੀਲ ਉਨ੍ਹਾਂ ਦੇ ਨਾਲ ਹਨ ਸਿੱਧੂ ਮੁਸੇਵਾਲਾ ਨੇ ਵਕੀਲ ਭਾਈਚਾਰੇ ਦੇ ਅਕਸ ਨੂੰ ਢਾ ਹ ਲਾਈ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
