Business

ਸਿੱਧੂ ਬਾਰੇ ਕੀ ਕਹਿ ਦਿੱਤਾ ਰਾਜਾ ਵੜਿੰਗ ਨੇ ਵੇਖੋ ਪੂਰੀ ਵੀਡੀਓ

ਭਾਜਪਾ ਯੁਵਾ ਮੋਰਚਾ ਵੱਲੋਂ ਹੁਣ ਲੁਧਿਆਣਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਕਿ ਪ੍ਰ ਦ ਰਸ਼ ਨ ਕਾ ਰੀ ਆਂ ਨੇ ਮੰਗ ਕੀਤੀ ਕਿ ਆ ਰੋ ਪੀ ਆਂ ਨੂੰ ਜਲਦ ਤੋਂ ਜਲਦ ਗ੍ਰਿ ਫ ਤਾ ਰ ਕੀਤਾ ਜਾਵੇ ਤੇ ਮ੍ਰਿ ਤ ਕਾਂ ਦੇ ਪਰਿਵਾਰ ਵਾਲਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦਿੱਤੀ ਜਾਵੇ ਉਧਰ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਆ ਰੋ ਪੀ ਆਂ ਨੂੰ ਬ ਕ ਸ਼ਿ ਅਾ ਨਹੀ ਜਾਵੇਗਾ ਅਤੇ ਜਲਦੀ ਤੋ ਜਲਦੀ ਇਹ ਸ ਲਾ ਖਾ ਦੇ ਪਿਝੇ ਹੋਣਗੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਮਾ ਮ ਲੇ ਵਿੱਚ

ਆ ਰੋ ਪੀ ਆਂ ਉੱਤੇ ਸ ਖ਼ ਤ ਕਾਰਵਾਈ ਕੀਤੀ ਹੈ ਉਨ੍ਹਾਂ ਕਿਹਾ ਕਿ ਨ ਸ਼ੇ ਨੂੰ ਲੈ ਕੇ ਸਰਕਾਰ ਬਹੁਤ ਚਿੰ ਤ ਤ ਹੈ ਡੱ ਕੀ ਨਵਜੋਤ ਸਿੰਘ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਤੇ ਉਹ ਗਾਧੀ ਪਰਿਵਾਰ ਦੇ ਨਾਲ ਹੈ ਰਾਜਾ ਵੜਿੰਗ ਨੇ ਇਹ ਵੀ ਕਹਿ ਕੇ ਨਵਜੋਤ ਸਿੰਘ ਸਿੱਧੂ ਜਦੋਂ ਪਾਕਿਸਤਾਨ ਤੋਂ ਵਾਪਸ ਆਏ ਦੀ ਤਾਂ ਇੱਕ ਵੀਡੀਓ ਵਾਇਰਲ ਦੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਜਬ ਤਕ ਜਾ ਨ ਰਹੇਗੀ ਮੈਂ ਗਾਂਧੀ ਪਰਿਵਾਰ ਦਾ ਸਾਥ ਨਹੀਂ ਛੱਡਾਂਗਾ ਅਸੀਂ ਤੁਹਾਡੇ ਲਈ ਵੀਡੀਓ ਵੀ ਅਪਲੋਡ ਕੀਤੀ ਹੈ

ਜਿਸਦੇ ਵਿੱਚ ਪੂਰੀ ਖਬਰ ਵਿਸਤਾਰ ਵਿੱਚ ਦਿੱਤੀ ਗਈ ਹੈ ਹੇਠਾਂ ਜਾਓ ਅਤੇ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਤਾਂ ਜੋ ਤੁਸੀਂ ਇਹ ਖਬਰ ਚੰਗੀ ਤਰ੍ਹਾਂ ਸਮਝ ਸਕੋ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੋਰ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਲਈ ਨਿੱਤ ਨਵੀਆਂ ਅਤੇ ਤਾਜ਼ਾ ਖ਼ਬਰਾਂ ਲੈ ਕੇ ਆਉਂਦੇ ਰਹਾਂਗਾਂ ਜੋ ਤੁਹਾਨੂੰ ਸਮੇਂ ਨਾਲ ਜਾਗਰੂਕ ਕਰ ਸਕੀਏ ਫਿਰ ਮਿਲਾਂਗੇ ਇੱਕ ਨਵੀਂ ਖਬਰ ਨਾਲ ਧੰਨਵਾਦ

Click to comment

Leave a Reply

Your email address will not be published. Required fields are marked *

Most Popular

To Top