News

ਸਿੱਧੂ ਦੇ ਟਵੀਟ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਕਰਾਰਾ ਜਵਾਬ

ਨਵਜੋਤ ਸਿੱਧੂ ਨੇ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਟਵੀਟ ਕੀਤਾ ਹੈ। ਇਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵਜੋਤ ਸਿੱਧੂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਹਨਾਂ ਟਵੀਟ ਕਰਦਿਆਂ ਲਿਖਿਆ ਕਿ, “”ਇਹ ਆਦਮੀ ਕੁਝ ਨਹੀਂ ਜਾਣਦਾ, ਸਿਫ਼ਰ ਬਕਵਾਸ ਕਰਦਾ ਹੈ।

ਸੂਬੇ ਦੇ ਮਸਲੇ ਵਿਚਾਰਨ ਲਈ ਮੈਂ ਕੇਂਦਰੀ ਮੰਤਰੀਆਂ ਨੂੰ ਮਿਲ ਰਿਹਾ ਹਾਂ। ਸੂਬਾ ਉਦੋਂ ਤੱਕ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਕੇਂਦਰ ਨਾਲ ਰਾਬਤਾ ਨਹੀਂ ਕੀਤਾ ਜਾਂਦਾ। ਮੈਂ ਉਮੀਦ ਨਹੀਂ ਕਰ ਸਕਦਾ ਹੈ ਕਿ ਸਿੱਧੂ ਨੂੰ ਚੰਗੀ ਸਿਆਸਤ ਦਾ ਇਲਮ ਹੋਵੇ।”

Click to comment

Leave a Reply

Your email address will not be published.

Most Popular

To Top