Business

ਸਿੱਧੂ ਦਾ ਹੋਇਆ ਬੀਜੇਪੀ ਚ ਸਵਾਗਤ ਢੀਂਡਸਾ ਨਾਲ ਰਲਕੇ ਲੜ੍ਹਣਗੇ ਚੋਣਾਂ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਚ ਸਿਆਸੀ ਹ ਲ ਚ ਲ ਤੇਜ਼ ਹੋ ਗਈ ਹੈ। ਇਸ ਸਿਆਸੀ ਜੰਗ ਦਾ ਅਹਿਮ ਕਿਰਦਾਰ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਿਸ ਪਾਰਟੀ ਵੱਲੋਂ ਸਿਆਸੀ ਮੈਦਾਨ ‘ਚ ਉਤਰਨਗੇ ਪਰ ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਤਾਜ਼ਾ ਟਵੀਟ ਨੇ ਕਿਆਸਾਂ ਦੇ ਬਜ਼ਾਰ ਨੂੰ ਹੋਰ ਗ ਰ ਮ ਕਰ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਇਕ ਟਵੀਟ ਕੀਤਾ ਹੈ,

ਜਿਸ ‘ਚ ਉਨ੍ਹਾਂ ਨੇ ਭਾਜਪਾ ਲਈ ਆਪਣਾ ਪਿਆਰ ਜਤਾਇਆ ਹੈ। ਉਨ੍ਹਾਂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਕੋਈ ਵੀ ਸ਼ਿ ਕ ਵਾ ਨਹੀਂ ਹੈ ਜਦੋਂ ਕਿ ਅਕਾਲੀ ਦਲ ਪੰਜਾਬ ਨੂੰ ਲੁੱ ਟ ਰਿਹਾ ਸੀ, ਕੋਈ ਨਹੀਂ ਸੀ ਸੁਣ ਰਿਹਾ। ਭਾਜਪਾ ਵਰਕਰਾਂ ਨਾਲ ਅਜਿਹਾ ਵਰਤਾਅ ਕੀਤਾ ਗਿਆ ਜਿਵੇਂ ਉਹ ਸਰਕਾਰ ਦਾ ਹਿੱਸਾ ਨਾ ਹੋਣ। ਇਸ ਲਈ ਭਾਜਪਾ ਹਾਰ ਗਈ, ਭਾਜਪਾ ਇਕੱਲੀ ਚੋਣਾਂ ਜਿੱਤ ਸਕਦੀ ਹੈ’।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published.

Most Popular

To Top