Business

ਸਿਮਰਜੀਤ ਬੈਂਸ ਨੇ ਭੰਗ ਵਾਂਗੂ ਰਗੜੇ ਢੀਂਡਸੇ ਅਤੇ ਟਕਸਾਲੀ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਖੂਬ ਰ ਗ ੜੇ ਲਾਏ ਹਨ। ਉਨ੍ਹਾਂ ਕਿਹਾ ਕਿ ਨਵਾਂ ਅਕਾਲੀ ਦਲ ਬਣਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਨੂੰ ਹੁਣ ਪੰਜਾਬ ਦੀ ਫ਼ਿਕਰ ਕਿਉਂ ਹੋ ਰਹੀ ਹੈ ਅਤੇ ਜਦੋਂ ਬਾਦਲ ਪੰਜਾਬ ਨੂੰ ਲੁੱ ਟ ਰਹੇ ਸਨ ਤਾਂ ਉਸ ਸਮੇਂ ਢੀਂਡਸਾ ਕਿੱਥੇ ਸਨ। ਸਿਮਰਜੀਤ ਬੈਂਸ ਨੇ ਕਿਹਾ ਕਿ ਲੱਗਦਾ ਹੈ ਕਿ ਸੁਖਦੇਵ ਢੀਂਡਸਾ ਸਿਆਸੀ ਲਾ ਹਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਢੀਂਡਸਾ ਸਰਕਾਰ ‘ਚ ਸਨ ਤਾਂ ਉਸ ਸਮੇਂ ਹਾਅ ਦਾ ਨਾਅਰਾ ਕਿਉਂ ਨਹੀਂ ਮਾ ਰਿ ਆ,

ਇਸ ਲਈ ਹੁਣ ਉਨ੍ਹਾਂ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਜੱ ਦੋ-ਜ ਹਿ ਦ ਕਰਨੀ ਪਵੇਗੀ। ਸਿਮਰਜੀਤ ਬੈਂਸ ਕੋਚਰ ਮਾਰਕਿਟ ‘ਚ ਸਥਿਤ ਜਨ ਔਸ਼ਧੀ ਸੈਂਟਰ ਦਾ ਕਾਰਜ ਭਾਰ ਸੰਭਾਲ ਰਹੇ ਹਰਜੋਤ ਸਿੰਘ ਸੈਣੀ ਵੱਲੋਂ ਮੁਫ਼ਤ ਦਵਾਈਆਂ ਦਾ ਲੰਗਰ ਲਾਉਣ ਮੌਕੇ ਇੱਥੇ ਪੁੱਜੇ ਸਨ ਉਨ੍ਹਾਂ ਨੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੰਡਣ ਦੇ ਉਪਰਾਲੇ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨੌਜਵਾਨ ਵੱਲੋਂ ਦਵਾਈਆਂ ਦਾ ਲੰਗਰ ਲਾ ਕੇ ਸਮਾਜ ਨੂੰ ਇਕ ਨਵਾਂ ਸੁਨੇਹਾ ਦਿੱਤਾ ਹੈ।

ਸਿਮਰਜੀਤ ਬੈਂਸ ਨੇ ਇਸ ਮੌਕੇ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਾਹਿਬ ਕੋਰੋਨਾ ਮ ਹਾ ਮਾ ਰੀ ਦੌਰਾਨ ਖੁਦ ਇਕਾਂਤਵਾਸ ਹੋ ਗਏ ਹਨ ਅਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਮਨ-ਮਰਜ਼ੀ ਕਰ ਰਹੇ ਹਨ। ਇਸ ਮੌਕੇ ਸਿਮਰਜੀਤ ਬੈਂਸ ਵੱਲੋਂ ਖਾਲਿਸਤਾਨ ਦੇ ਮੁੱਦੇ ‘ਤੇ ਵੀ ਆਪਣਾ ਪੱਖ ਰੱਖਿਆ ਗਿਆ।

Click to comment

Leave a Reply

Your email address will not be published. Required fields are marked *

Most Popular

To Top