Business

ਸਿਮਰਜੀਤ ਬੈਂਸ ਦੇ ਬੰਦਿਆਂ ਨੇ ਮਾ ਰਿ ਆ ਕੈਪਟਨ ਨੂੰ ਲਲਕਾਰਾ,ਕਹਿੰਦੇ ਦੇਖਲੋ ਤੁਹਾਡੇ MP ਦਾ ਹਾ ਲ

ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਤੇ ਕਾਂਗਰਸੀ ਵਰਕਰਾਂ ਦਰਮਿਆਨ ਝ ੜ ਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਲੋਕ ਇਨਸਾਫ ਪਾਰਟੀ ਦੇ ਵਰਕਰ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਦਾ ਘਿ ਰਾ ਓ ਕਰਨ ਜਾ ਰਹੇ ਸੀ। ਲੋਕ ਇਨਸਾਫ ਪਾਰਟੀ ਦੇ ਬੁਲਾਰੇ ਸੰਨੀ ਕੈਂਥ ਦਾ ਕਹਿਣਾ ਹੈ ਕਿ ਉਹ ਲੁਧਿਆਣਾ ਸਿਵਲ ਹਸਪਤਾਲ ਵਿਖੇ ਕੋਰੋਨਾ ਮ ਹਾਂ ਮਾ ਰੀ ਦਰਮਿਆਨ ਵੈਂਟੀਲੇਟਰਾਂ ਦੀ ਘਾ ਟ ਕਾਰਨ ਰਵਨੀਤ ਬਿੱਟੂ ਦੀ ਕੋਠੀ ਵਿਖੇ ਭੀਖ ਮੰਗ ਕੇ ਉਨ੍ਹਾਂ ਨੂੰ ਦਾ ਨ ਕਰਨ ਲਈ ਦੇਣ ਜਾ ਰਹੇ ਸੀ।

ਰਸਤੇ ‘ਚ ਕਾਂਗਰਸੀ ਵਰਕਰਾਂ ਵਲੋਂ ਉਨ੍ਹਾਂ ਨੂੰ ਰੋ ਕ ਦਿੱਤਾ ਗਿਆ। ਇਸ ਦੌਰਾਨ ਬਹਿਂਸਬਾਜ਼ੀ ਝ ੜ ਪ ਚ ਤਬਦੀਲ ਹੋ ਗਈ। ਇਥੋਂ ਤੱਕ ਕਿ ਕਈਆਂ ਦੀਆਂ ਪੱ ਗਾਂ ਵੀ ਲੱ ਥ ਗਈਆਂ। ਇਸ ਵੀਡੀਓ ਦੇ ਰਾਹੀਂ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਚ ਕੀ ਸੋਚਦੇ ਹੋ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ

ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ

Click to comment

Leave a Reply

Your email address will not be published. Required fields are marked *

Most Popular

To Top