Business

ਸਾਵਧਾਨ ਇਸ ਸੂਬੇ ਚ ਅੱਜ ਰਾਤ ਤੋਂ ਫ਼ਿਰ ਲੱਗੇਗਾ ਸਖ਼ਤ ਲੌਕਡਾਊਨ ਜਾਣੋ ਪੂਰੀ ਖ਼ਬਰ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਉੱਤਰ ਪ੍ਰਦੇਸ਼ ਵਿਚ ਕੋਰੋਨਾ ਦੀ ਲਾਗ ਦੇ ਤੇਜ਼ੀ ਨਾਲ ਵੱਧ ਰਹੇ ਮਾ ਮ ਲਿ ਆਂ ਨੂੰ ਦੇਖਦੇ ਹੋਏ ਇਕ ਵਾਰ ਫਿਰ ਤੋਂ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਯੋਗੀ ਸਰਕਾਰ ਨੇ ਉ ਤ ਰ ਪ੍ਰਦੇਸ਼ ਚ ਅੱਜ ਰਾਤ 10 ਵਜੇ ਤੋਂ 13 ਜੁਲਾਈ ਦੀ ਸਵੇਰ 5 ਤੱਕ ਲਾਕਡਾਊਨ ਦਾ ਆ ਦੇ ਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਸ ਦੌ ਰਾ ਨ ਹਸਪਤਾਲ ਤੇ ਹੋਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਯੂਪੀ ਦੇ ਮੁੱਖ ਸ ਕੱ ਤ ਰ ਰਾਜਿੰਦਰ ਕੁਮਾਰ ਤਿਵਾੜੀ ਦੁਆਰਾ ਇਕ ਆ ਦੇ ਸ਼ ਜਾਰੀ ਕੀਤਾ ਗਿਆ ਹੈ।

ਇਸ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੋਵਿਡ 19 ਦੇ ਵੱਧ ਰਹੇ ਇਨਫੈਕਸ਼ਨ ਅਤੇ ਸੰ ਚਾ ਰੀ ਰੋਗਾਂ ਇਨਸੇਫਲਾਈਟਿਸ ਮਲੇਰੀਆ ਡੇਂਗੂ ਕਾਲਾਜਾਰ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ 10 ਜੁ ਲਾ ਈ ਦੀ ਰਾਤ ਤੋਂ 13 ਜੁਲਾਈ ਦੀ ਸਵੇਰ 5 ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਅ ਨ ਲੌ ਕ 1 ਅਤੇ 2 ਵਿਚ ਸਰਕਾਰ ਨੇ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਸਨ ਜਿਸ ਤੋਂ ਬਾ ਅ ਦ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਸ ਦੇ ਮੱਦੇਨਜ਼ਰ ਸਰਕਾਰ ਨੇ ਫੈਸਲਾ ਕੀਤਾ ਹੈ। ਲਾਕ ਡਾਊਨ ਦੌਰਾਨ ਪੂਰੇ ਰਾਜ ਵਿੱਚ ਸਾਰੇ ਦ ਫ਼ ਤ ਰ ਸ਼ਹਿਰੀ ਅਤੇ ਗ੍ਰਾਮੀਣ ਦੁਕਾਨਾਂ ਬਾਜ਼ਾਰ ਗੱਲਾ ਮੰਡੀ ਅਤੇ ਵਪਾਰਕ ਅਦਾਰੇ ਆਦਿ ਸਾਰੇ ਰਾਜ ਬੰਦ ਰਹਿਣਗੇ। ਨਿ ਰ ਦੇ ਸ਼ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਸੇਵਾਵਾਂ ਜਾਰੀ ਰ ਹਿ ਣ ਗੀ ਆਂ। ਹਵਾਈ ਅੱਡਿਆਂ ਤੋਂ ਯਾਤਰੀਆਂ ਦੇ ਉਨ੍ਹਾਂ ਦੇ ਸ ਥਾ ਨਾਂ ਤੇ ਜਾਣ ਤੇ ਕੋਈ ਰੋਕ ਨਹੀਂ ਹੋਵੇਗੀ। ਮਾਲ ਵਾਹਕ ਵਾਹਨਾਂ ਦੀ ਆਵਾਜਾਈ ਤੇ ਕੋਈ ਰੋਕ ਨਹੀਂ ਹੋ ਵੇ ਗੀ। ਇਸ ਤੋਂ ਇਲਾਵਾ ਰਾਸ਼ਟਰੀ ਅਤੇ ਰਾਜ ਮਾ ਰ ਗਾਂ ਤੇ ਆਵਾਜਾਈ ਜਾਰੀ ਰਹੇਗੀ

ਅਤੇ ਇਸ ਦੇ ਨਾਲ ਨਾਲ ਪੈਟਰੋਲ ਪੰਪ ਅਤੇ ਢਾਬੇ ਪਹਿਲਾਂ ਦੀ ਤਰ੍ਹਾਂ ਖੁੱਲੇ ਰ ਹਿ ਣ ਗੇ। ਯੂਪੀ ਵਿੱਚ ਕੋਰੋਨਾ ਦੇ ਕੇਸ 32 ਹਜ਼ਾਰ ਤੋਂ ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਨਾਲ 17 ਮ ਰੀ ਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿ ਣ ਤੀ ਵੱਧ ਕੇ 62 ਹੋ ਗਈ ਹੈ। ਇਸਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਕੋ ਰੋ ਨਾ ਦੇ 1248 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਕੇਸਾਂ ਦੇ ਬਾਅਦ ਸੂਬੇ ਵਿਚ ਕੁੱਲ ਮਾ ਮ ਲਿ ਆਂ ਦੀ ਗਿਣਤੀ 32,362 ਹੋ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top