Business

ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਜੁੜਿਆ ਨਵਾਂ ਮਾਮਲਾ 25 ਲੱਖ ਦੀ ਠੱਗੀ ਮਾਰੀ

ਸਾਬਕਾ ਡੀਜੀਪੀ ਸੁਮੇਧ ਸੈਣੀ ਇਕ ਵਾਰ ਫੇਰ ਸੁਰਖੀਆਂ ਚ ਹਨ। ਦਰਅਸਲ ਸੈਣੀ ਦੇ ਨਾਮ ‘ਤੇ ਇਕ ਵਿਅਕਤੀ ਨੇ ਡ ਰੱ ਗ ਇੰਸਪੈਕਟਰ ਲਗਵਾਉਣ ਦਾ ਝਾਂ ਸਾ ਦੇ ਕੇ 25 ਲੱਖ ਰੁਪਏ ਦੀ ਠੱ ਗੀ ਮਾ ਰੀ ਹੈ। ਮਾਮਲਾ ਜਲਾਲਾਬਾਦ ਦੇ ਪਿੰਡ ਟਾਹਲੀਵਾਲਾ ਦਾ ਹੈ। ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਰੂਬੀ ਗਿੱਲ ਤੇ ਠੱ ਗੀ ਦਾ ਸ਼ਿ ਕਾ ਰ ਹੋਏ ਰਾਜ ਕੁਮਾਰ ਨੇ ਕਿਹਾ ਕਿ ਆਪਣੇ ਆਪ ਨੂੰ ਸੁਮੇਧ ਸੈਣੀ ਦਾ ਪੀਏ ਦੱਸਣ ਵਾਲੇ ਵਿਕਰਮ ਸ਼ਰਮਾ ਨਾਮ ਦੇ ਇਸ ਵਿਅਕਤੀ ਨੇ ਨੌਕਰੀ ਲਗਵਾਉਣ ਦਾ ਝਾਂ ਸਾ ਦਿੱਤਾ ਸੀ।

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਵੀ ਪ ਰ ਚਾ ਦ ਰ ਜ ਕਰਨ ਦੀ ਮੰ ਗ ਕੀਤੀ ਹੈ। ਉਧਰ ਇਸ ਸਬੰਧੀ ਜਦੋਂ ਮੰਡੀ ਅਰਨੀਵਾਲਾ ਦੇ ਥਾਣਾ ਮੁਖੀ ਨਵਦੀਪ ਸਿੰਘ ਭੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਡਲ ਟਾਊਨ ਬਠਿੰਡਾ ਦੇ ਰਹਿਣ ਵਾਲੇ ਵਿਕਰਮ ਸ਼ਰਮਾ ਦੇ ਖਿ ਲਾ ਫ਼ ਠੱ ਗੀ ਮਾ ਰ ਨ ਦੇ ਮਾ ਮ ਲੇ ਵਿੱਚ ਮੁ ਕੱ ਦ ਮਾ ਦਰਜ ਕੀਤਾ ਜਾ ਚੁੱਕਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ।

ਹਾਂ ਬਿਲਕੁਲ ਅੱਗੇ ਦੀ ਜਾਂਚ ਜਾਰੀ ਹੈ ਪਰ ਸਵਾਲ ਤਾਂ ਇਹ ਹੈ ਕਿ ਇਹ ਜਾਂ ਚ ਕਦੋਂ ਮੁਕੰਮਲ ਹੋਵੇਗੀ। ਕੀ ਸਚਮੁੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਮਿਲੀਭੁਗਤ ਨਾਲ ਪੰਜਾਬ ‘ਚ ਕੋਈ ਵੱਡਾ ਸਰਗਨਾ ਸਰਗਰਮ ਹੈ। ਜੋ ਬੇਰੁਜ਼ਗਾਰੀ ਦੀ ਮਾ ਰ ਝੱਲ ਰਹੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਹੈ। ਇਹ ਯਕੀਨਨ ਗੰ ਭੀ ਰ ਮ ਸ ਲਾ ਹੈ ਤੇ ਜਾਂਚ ਕਰਕੇ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ।

Click to comment

Leave a Reply

Your email address will not be published.

Most Popular

To Top