Business

ਸ਼ ਰਾ ਬ ‘ਤੇ ਬਹੁਤ ਵੱਡੀ ਖਬਰ,ਕਾਂਗਰਸ ਚ ਵੱਡਾ ਸਿਆਸੀ ਧ ਮਾ ਕਾ! ਖ ਤ ਰੇ ਚ ਕੈਪਟਨ ਦੀ ਕੁਰਸੀ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ ਹਿ ਰੀ ਲੀ ਸ਼ ਰਾ ਬ ਮਾ ਮ ਲੇ ‘ਤੇ ਆਪਣੇ ਹੀ ਲੀਡਰਾਂ ਵੱਲੋਂ ਲੱਗ ਰਹੇ ਇ ਲ ਜ਼ਾ ਮਾਂ ਨੂੰ ਵਿਰ੍ਹਾਮ ਲਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਪਟਨ ਨੇ ਦਾਅਵਾ ਕੀਤਾ ਹੈ ਕਿ ਉਹ ਸ਼ ਰਾ ਬ ਮਾ ਫ਼ੀ ਆ ਨੂੰ ਖ਼ਤਮ ਕਰਕੇ ਦਮ ਲੈਣਗੇ। ਯਾਗ ਰਹੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪੇ ਜਾਣ ਮਗਰੋਂ ਕਾਂਗਰਸ ਵਿੱਚ ਖਾਨਾਜੰਗੀ ਸ਼ੁਰੂ ਹੋ ਗਈ ਹੈ। ਪਾਰਟੀ ਅੰਦਰ ਹੀ ਵਧਦੀ ਬਗਾਵਤ ਨੂੰ ਵੇਖਦਿਆਂ ਕੈਪਟਨ ਨੇ ਕਿਹਾ ਕਿ ਸ਼ ਰਾ ਬ ਮਾ ਫ਼ੀ ਆ ’ਚ ਸ਼ਾਮਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ,

ਫਿਰ ਭਾਵੇਂ ਉਹ ਕੋਈ ਵੱਡਾ ਅਧਿਕਾਰੀ ਹੋਵੇ ਜਾਂ ਸਿਆਸੀ ਲੀਡਰ। ਕੈਪਟਨ ਨੇ ਜ਼ ਹਿ ਰੀ ਲੀ ਸ਼ ਰਾ ਬ ਨਾਲ ਹੋਈਆਂ ਮੌ ਤਾਂ ਨੂੰ ਕ ਤ ਲ ਕ ਰਾ ਰ ਦਿੱਤਾ ਤੇ ਕਿਹਾ ਕਿ ਜ਼ ਹਿ ਰ ਵੰਡਣ ਵਾਲੇ ਬਚ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੀ ਪੁਲਿਸ ਫੋਰਸ ਸ਼ਰਾਬ ਮਾਫ਼ੀਆ ’ਤੇ ਕਾ ਰ ਵਾ ਈ ਲਈ ਲਗਾ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਅਸਲ ਵਿੱਚ ਜਦੋਂ ਪੁਲਿਸ ਪੂਰੀ ਤਰ੍ਹਾਂ ਕੋਵਿਡ-19 ਖ਼ਿ ਲਾ ਫ਼ ਡਟੀ ਹੋਈ ਸੀ ਤਾਂ ਇਸ ਦਾ ਨ ਜਾ ਇ ਜ਼ ਫਾਇਦਾ ਗ਼ੈ ਰ-ਸ ਮਾ ਜੀ ਤੱਤਾਂ ਨੇ ਚੁੱਕਿਆ।

ਕੈਪਟਨ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੇ ਸੂਬਿਆਂ ਅਸਾਮ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਅਜਿਹੇ ਦੁ ਖਾਂ ਤ ਵਾਪਰ ਚੁੱਕੇ ਸਨ ਅਤੇ ਇਨ੍ਹਾਂ ਵਿੱਚ ਕ੍ਰਮਵਾਰ 168, 97 ਤੇ 30 ਜਾ ਨਾਂ ਗਈਆਂ ਸਨ। ਪੱਛਮੀ ਬੰਗਾਲ ਵਿੱਚ ਜ਼ ਹਿ ਰੀ ਲੀ ਸ਼ਰਾ ਬ ਕਾਰਨ 167 ਮੌ ਤਾਂ ਹੋਈਆਂ ਸੀ। ਕੈਪਟਨ ਨੇ ਵਿਰੋ ਧੀਆਂ ਨੂੰ ਨ ਸੀ ਹ ਤ ਦਿੰਦਿਆਂ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਸਗੋਂ ਸੂਬਾ ਸਰਕਾਰ ਵੱਲੋਂ ਸ਼ ਰਾ ਬ ਮਾ ਫ਼ੀ ਆ ਨੂੰ ਖ਼ ਤ ਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦਾ ਹੈ।

ਉਨ੍ਹਾਂ ਆਮ ਆਦਮੀ ਪਾਰਟੀ ਨੂੰ ਸਵਾਲ ਕੀਤਾ ਕਿ ਕੀ ਜ਼ ਹਿ ਰੀ ਲੀ ਸ਼ ਰਾ ਬ ਖ਼ਿ ਲਾ ਫ਼ ਧ ਰ ਨੇ ਦੇਣ ਨਾਲ ਪੀ ੜ ਤ ਪਰਿ ਵਾਰਾਂ ਤੇ ਮਾ ਫ਼ੀ ਆ ਖ਼ਿ ਲਾ ਫ਼ ਲ ੜਾ ਈ ’ਚ ਮਦਦ ਹੋ ਸਕੇਗੀ? ਕੈਪਟਨ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਵਿ ਰੋ ਧੀ ਧਿ ਰਾਂ ਸਮੇਤ ਕੈਪਟਨ ਦੀ ਆਪਣੀ ਹੀ ਪਾਰਟੀ ਦੇ ਲੀਡਰਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੁਣ ਇਸ ਸਥਿਤੀ ਨੂੰ ਕਾਬੂ ‘ਚ ਕਰਨਾ ਚਾਹ ਰਹੇ ਹਨ ਪਰ ਇਸ ਵੇਲੇ ਪੰਜਾਬ ‘ਚ ਜ਼ ਹਿ ਰੀ ਲੀ ਸ਼ ਰਾ ਬ ਦਾ ਮੁੱ ਦਾ ਪੂਰੀ ਤਰ੍ਹਾਂ ਭ ਖ ਚੁੱਕਾ ਹੈ।

Click to comment

Leave a Reply

Your email address will not be published. Required fields are marked *

Most Popular

To Top