Business

ਸ਼ੁਸ਼ਾਂਤ ਮਾਮਲੇ ਚ ਵੱਡਾ ਮੋੜ ਗਰਲਫ੍ਰੈਂਡ ਰੀਆ ਘਰ ਤੋ ਹੋਈ ਫਰਾਰ, ਪੁਲਿਸ ਨੂੰ ਇਸ ਸ਼ਖਸ ਦੀ ਭਾਲ

ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁ ਦ ਕੁ ਸ਼ੀ ਮਾ ਮ ਲੇ ਚ ਹੁਣ ਰਿਆ ਚੱ ਕ ਰ ਵਰਤੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਸੁਸ਼ਾਂ ਤ ਦੇ ਪਰਿਵਾਰ ਵਾਲਿਆਂ ਨੇ ਪਟਨਾ ਦੇ ਰਾਜੀਵ ਨਗਰ ਥਾਣੇ ‘ਚ ਰਿਆ ਖ਼ਿ ਲਾ ਫ਼ ਐੱਫ. ਆਈ. ਆਰ. ਦ ਰ ਜ ਕ ਰ ਵਾਈ ਹੈ। ਘਰ ਤੋਂ ਫ ਰਾ ਰ ਰਿਆ ਚੱ ਕ ਰ ਵਰਤੀ ਉਥੇ ਹੀ ਇਸ ਮਾ ਮ ਲੇ ‘ਚ ਜਾਂ ਚ ਕਰਨ ਲਈ ਬਿਹਾਰ ਪੁਲਸ ਦੀ ਇੱਕ ਟੀਮ ਮੁੰਬਈ ਪਹੁੰਚ ਚੁੱਕੀ ਹੈ। ਇਹ ਟੀਮ ਮੁੰਬਈ ਪੁਲਸ ਨੂੰ ਮਿਲ ਕੇ ਉਨ੍ਹਾਂ ਤੋਂ ਕੇਸ ਡਾਇਰੀ ਤੋਂ ਇਲਾਵਾ ਹੋਰ ਜ਼ਰੂਰੀ ਕਾਗਜਤ ਹਾਸਲ ਕਰੇਗੀ। ਇਸੇ ਦੌਰਾਨ ਖ਼ਬਰ ਆਈ ਹੈ ਕਿ

ਬਿਹਾਰ ਪੁਲਸ ਨੇ ਮੁੰਬਈ ਪੁਲਸ ‘ਚ ਸੁਸ਼ਾਂਤ ਦੇ ਕਰੀਬੀਆਂ ਤੋਂ ਪੁੱ ਛ ਗਿੱ ਛ ਕੀਤੀ। ਰਿਆ ਤੇ ਸੁਸ਼ਾਂਤ ਨੂੰ ਜਾਣਨ ਵਾਲਿਆਂ ਤੋਂ ਵੀ ਬਿਹਾਰ ਪੁਲਸ ਨੇ ਪੁੱ ਛ ਗਿੱ ਛ ਕੀਤੀ। ਜਦੋਂ ਰਿਆ ਤੋਂ ਪੁੱ ਛ ਗਿੱ ਛ ਕਰਨ ਬਿਹਾਰ ਪੁਲਸ ਉਸ ਦੇ ਘਰ ਪਹੁੰਚੀ ਤਾਂ ਅਦਾਕਾਰਾ ਘਰ ‘ਚ ਨਹੀਂ ਮਿਲੀ ਅਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋ ਰਿਹਾ ਹੈ। ਰਿਆ ਤੋਂ ਪੁੱ ਛ ਗਿੱ ਛ ਲਈ ਬਿਹਾਰ ਪੁਲਸ ਹੁਣ ਨੋ ਟਿ ਸ ਦੇਣ ‘ਤੇ ਵਿਚਾਰ ਕਰ ਰਹੀ ਹੈ। ਹੁਣ ਬਿਹਾਰ ਪੁਲਸ ਉਸ ਸ਼ਖ਼ਸ ਦੀ ਭਾਲ ‘ਚ ਲੱਗੀ ਹੋਈ ਹੈ, ਜਿਸ ਦੇ ਨਾਂ ਦਾ ਸਿਮ ਕਾਰਡ ਸੁਸ਼ਾਂਤ ਇਸਤੇਮਾਲ ਕਰ ਰਹੇ ਸਨ। 2019 ਤੋਂ ਪਹਿਲਾਂ ਸੁਸ਼ਾਂਤ ਨੂੰ ਨਹੀਂ ਸੀ ਕੋਈ ਦਿਮਾਗੀ ਪ੍ਰੇ ਸ਼ਾ ਨੀ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਰਿਆ ਅਗਾਊਂ ਜ਼ ਮਾ ਨ ਤ ਲਈ ਪਟੀਸ਼ਨ ਦਾਇਰ ਕਰੇਗੀ। ਸੁਸ਼ਾਂਤ ਦੇ ਪਿਤਾ ਕ੍ਰਿਸ਼ਣਾ ਕਿਸ਼ੋਰ ਸਿੰਘ ਨੇ ਆਪਣੀ ਐੱਫ. ਆਈ. ਆਰ. ‘ਚ ਰਿਆ ਚੱਕਰਵਰਤੀ ‘ਤੇ ਦੋ ਸ਼ ਲਾਇਆ ਹੈ ਕਿ ਸਾਲ 2019 ਤੋਂ ਪਹਿਲਾਂ ਸੁਸ਼ਾਂਤ ਸਿੰਘ ਕਿਸੇ ਵੀ ਦਿਮਾਗੀ ਪ੍ਰੇਸ਼ਾਨੀ ‘ਚ ਨਹੀਂ ਸਨ। ਰਿਆ ਦੇ ਸੰਪਰਕ ‘ਚ ਆਉਣ ਤੋਂ ਬਾਅਦ ਅਚਾਨਕ ਸੁਸ਼ਾਂਤ ਨੂੰ ਕੀ ਹੋ ਗਿਆ? ਇਸ ਦੀ ਜਾਂਚ ਹੋਵੇ। ਸੁਸ਼ਾਂਤ ਦੇ ਬੈਂਕ ਖ਼ਾਤੇ ਤੋਂ ਵੀ 15 ਕਰੋੜ ਰੁਪਏ ਕਢਵਾਉਣ ਦੀ ਜਾਂਚ ਦੀ ਮੰਗ ਕੀਤੀ ਹੈ। ਸੁਸ਼ਾਂਤ ਦੇ ਪਰਿਵਾਰ ਵਾਲਿਆਂ ਨੇ ਸ਼ੱ ਕ ਜ਼ਾ ਹਿ ਰ ਕੀਤਾ ਹੈ ਕਿ

ਰਿਆ ਤੇ ਉਸ ਦੇ ਪਰਿਵਾਰ ਨੇ ਸੁਸ਼ਾਂਤ ਨੂੰ ਧੋ ਖਾ ਦਿੱਤਾ ਹੈ। ਰਿਆ ਚੱਕਰਵਰਤੀ ਸੁਸ਼ਾਂਤ ਨੂੰ ਪਾ ਗ ਲ ਕ ਰਾ ਰ ਦੇਣ ਦੀ ਦਿੰਦੀ ਸੀ ਧ ਮ ਕੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਾ ਗ ਲ ਘੋ ਸ਼ਿ ਤ ਕਰਨ ਲਈ ਤਿਆਰ ਸੀ। ਸੁਸ਼ਾਂਤ ਦੇ ਪਿਤਾ ਨੇ ਆਪਣੀ ਸ਼ਿ ਕਾ ਇ ਤ ਚ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਜ਼ਿਆਦਾ ਦੌੜ-ਭੱਜ ਨਹੀਂ ਕਰ ਸਕਦਾ। ਇਸ ਲਈ ਉਸਨੇ ਇਹ ਸ਼ਿ ਕਾ ਇ ਤ ਹੁਣ ਪਟਨਾ ਚ ਦਿੱਤੀ ਹੈ। ਸੁਸ਼ਾਂਤ ਨਾਲ ਕੁਝ ਦਿਨਾਂ ਦੀ ਮੁਲਾਕਾਤ ਨਾਲ, ਰਿਆ ਨੇ ਪਹਿਲਾਂ ਸੁਸ਼ਾਂਤ ਦੇ ਪਹਿਲੇ ਘਰ ਭੂ ਤ-ਪ੍ਰੇ ਤ ਦਾ ਖੌ ਫ਼ ਜ ਤਾ ਕੇ ਬਦਲਾ ਦਿੱਤਾ, ਜਿਸ ਤੋਂ ਬਾਅਦ ਨਵੇਂ ਘਰ ‘ਚ ਉਸ ਦਾ ਪੂਰਾ ਪਰਿਵਾਰ ਘਰ ‘ਚ ਰਹਿਣ ਲੱਗਾ

ਅਤੇ ਸੁਸ਼ਾਂਤ ਦਾ ਮਾਨ ਸਿ ਕ ਸੰ ਤੁ ਲਨ ਖ਼ ਰਾ ਬ ਦੱਸਣ ਲੱਗਾ। ਸੁਸ਼ਾਂਤ ਨੂੰ ਦਿੱਤੀ ਗਈ ਸੀ ਦਵਾਈਆਂ ਦੀ ਓ ਵ ਰ ਡੋ ਜ਼ ਇੰਨਾ ਹੀ ਨਹੀਂ, ਐੱਫ. ਆਈ. ਆਰ. ‘ਚ ਇਹ ਕਿਹਾ ਗਿਆ ਸੀ ਕਿ ਰਿਆ, ਸੁਸ਼ਾਂਤ ਨੂੰ ਪਾ ਗ ਲ ਖਾਣੇ ਭੇਜਣ ਦੀ ਤਿਆਰੀ ਕਰ ਰਹੀ ਸੀ। ਰਿਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਦ ਵਾ ਈ ਦੇਣੀ ਸ਼ੁਰੂ ਕਰ ਦਿੱਤੀ। ਬਾਅਦ ‘ਚ ਦ ਵਾ ਈ ਆਂ ਦੀ ਜ਼ਿਆਦਾ ਮਾਤਰਾ ‘ਚ ਉਸ ਦੀ ਮਾਨ ਸਿਕ ਸ ਥਿ ਤੀ ਵਿ ਗ ੜ ਗਈ। ਰਿਆ ਨੇ ਸੁਸ਼ਾਂਤ ਨੂੰ ਕੀਤਾ ਪਰਿਵਾਰ ਤੋਂ ਦੂਰ ਸੁਸ਼ਾਂਤ ਦੀ ਭੈਣ ਦੇ ਬੱਚੇ ਛੋਟੇ ਹਨ,

ਇਸ ਲਈ ਉਹ ਕਈ ਦਿਨ ਰਹਿ ਕੇ ਚਲੀ ਗਈ ਅਤੇ ਸੁਸ਼ਾਂਤ ਨੂੰ ਸਮਝਾਇਆ ਕਿ ਕੁਝ ਨਹੀਂ ਹੋਵੇਗਾ। ਜਦੋਂਕਿ ਰਿਆ ਸੁਸ਼ਾਂਤ ਦੇ ਸਾਰੇ ਕਾ ਗ ਜ਼ਾ ਤ ਅਤੇ ਪੈਸੇ ਰੱਖ ਕੇ ਲਗਾਤਾਰ ਮੀਡੀਆ ‘ਚ ਜਾਣ ਦੀ ਧ ਮ ਕੀ ਦੇ ਕੇ ਉਕਸਾਉਂਦੀ ਰਹੀ ਕਿ ਉਹ ਖ਼ੁ ਦ ਕੁ ਸ਼ੀ ਕਰ ਲਵੇ। ਸੁਸ਼ਾਂਤ ਨੇ ਰਿਆ ਦੇ ਘਰ ਛੱ ਡ ਣ ਤੋਂ ਬਾਅਦ ਵੀ ਉਸ ਨੂੰ ਫੋਨ ਕੀਤਾ ਕਿਉਂਕਿ ਉਹ ਧ ਮ ਕੀ ਦੇ ਕੇ ਗਈ ਸੀ ਪਰ ਰਿਆ ਨੇ ਸੁ ਸ਼ਾਂ ਤ ਦਾ ਨੰਬਰ ਬ ਲਾ ਕ ਕਰ ਦਿੱਤਾ ਸੀ।

Click to comment

Leave a Reply

Your email address will not be published. Required fields are marked *

Most Popular

To Top