ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਸ਼ਹਿਰ ਵਿੱਚ ਹੋ ਰਿਹਾ ਸਰਕਾਰੀ ਕੰਮ, ਮੌਕੇ ਤੇ ਹੀ ਪਹੁੰਚ ਗਏ ਲੋਕ, ਅਧਿਕਾਰੀ ਹੋਗੇ ਡੌਰ ਭੌਰ ਕਹਿੰਦੇ ਆ ਕੀ ਬਣ ਗਿਆ

ਪੰਜਾਬੀ ਲੋਕ · 04 August 2020
ਮੂਲ ਤਸਵੀਰ ਉਪਲਬਧ ਨਹੀਂ

ਤੁਸੀਂ ਜਾਣਦੇ ਹੀ ਹੋ ਕਿ ਪਿੰਡਾਂ ਸ਼ਹਿਰਾਂ ਵਿੱਚ ਜੋ ਪੈਸੇ।ਸਰਕਾਰ ਵਿਕਾਸ ਲਈ ਭੇਜਦੀ ਹੈ ਉਹ ਪੈਸਾ ਪੂਰਾ ਨਹੀਂ ਵਿਕਾਸ ਕਾਰਜਾਂ ਤੇ ਲਗਦਾ ਸਰਪੰਚ ,mc ਤੋਂ ਲੇ ਕਿ ਹਲਕੇ ਦੇ ਲੀਡਰ ਤੱਕ ਆਪਣਾ ਹਿਸਾ ਰੱਖਦੇ ਹਨ ,ਤੇ ਫੇਰ ਜਦੋ ਕਿਸੇ ਕੰਮ ਉਪਰ ਪੈਸੇ ਲਗਾਉਂਦੇ ਨੇਂ ਤਾਂ ਉਸ ਵਿਚੋਂ ਹਿੱਸੇ ਰੱਖੇ ਜਾਂਦੇ ਤੇ ਫੇਰ ਜੋ ਸਮਾਨ ਵਰਤਿਆ ਜਾਂਦਾ ਉਹ ਘਟੀਆ ਹੋ ਜਾਂਦਾ , ਜਿਸ ਕਾਰਨ ਹਰ ਕੰਮ ਬੱਸ ਖਾਨਾਪੂਰਤੀ ਕਰ ਕਿ ਛੱਡ ਦਿਤਾ ਜਾਂਦਾ ਹੈ ਇਸਦੀ ਉਦਾਹਰਣ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਤੋਂ ਮਿਲਦੀ ਹੈ ਵੀਡੀਓ ਰੂਪਨਗਰ ਦੀ ਜਿੱਥੇ ਪੁਲ ਦੇ ਕੰਢੇ ਤੇ ਸੇਫਟੀ ਡੋਰ ਦੀ ਹੈ ,

ਜਿੱਥੇ ਇੱਕ ਸ਼ਹਿਰ ਨਿਵਾਸੀ ਨੇਂ ਹੀ ਸਵਾਲ ਚੁੱਕੇ ਨੇਂ ਓਹਨਾਂ ਨੇਂ ਵੀਡੀਓ ਵਿੱਚ ਵਿਖਾਇਆ ਕਿ ਕਿਦਾਂ ਘਟੀਆ ਕਿਸਮ ਦੀਆਂ ਇਟਾਂ ਵਰਤੀਆਂ ਜਾ ਰਹੀਆਂ ਨੇਂ ਬਾਕੀ ਤੁਸੀਂ ਆਪ ਹੀ ਵੀਡੀਓ ਵਿੱਚ ਵੇਖ ਸਕਦੇ ਹੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ

ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ