ਅਬੋਹਰ ਦੇ ਥਾਣਾ ਨੰਬਰ 1 ਦੀ ਪੁਲਸ ਨੇ ਐੱਸ.ਐੱਸ.ਪੀ.ਫਾਜ਼ਿਲਕਾ ਹਰਜੀਤ ਸਿੰਘ ਦੇ ਦਿ ਸ਼ਾ-ਨਿ ਰ ਦੇ ਸ਼ਾਂ ਤੇ ਸ਼ਹਿਰ ਦੇ ਮੱਧ ਵਿਚ ਸਥਿਤ ਸਰਕਾਰੀ ਕਮਿਊਨਿਟੀ ਹਾਲ (ਅਬੋਹਰ ਪੈਲੇਸ) ਵਿਖੇ ਦੇ ਹ ਵ ਪਾ ਰ ਦਾ ਕਾਰੋਬਾਰ ਕਰਨ ਦੇ ਜੁ ਰ ਮ ਚ ਇੰਚਾਰਜ ਰਜਿੰਦਰ ਉਰਫ ਰਾਮਾ ਸੇਤੀਆ ਸਮੇਤ 7 ਲੋਕਾਂ ਨੂੰ ਕਾ ਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਗੁ ਪ ਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਅਬੋਹਰ ਪੈਲੇਸ ‘ਚ ਪੈਲੇਸ ਦਾ ਸੰਚਾਲਕ ਰਾਮਾ ਸੇਤੀਆ ਆਪਣੇ ਸਾਥੀਆਂ ਸਮੇਤ
ਪਿਛਲੇ 4 ਮਹੀਨਿਆਂ ਤੋਂ ਇਥੇ ਵੱਖ-ਵੱਖ ਸ਼ਹਿਰਾਂ ਦੀਆਂ ਕੁੜੀਆਂ ਨੂੰ ਲਿਆ ਕੇ ਸੈ ਕ ਸ ਰੈ ਕੇ ਟ ਚਲਾ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ 1 ਦੇ ਇੰਚਾਰਜ ਅੰਗਰੇਜ਼ ਦੀ ਅਗਵਾਈ ਪੁਲਸ ਨੇ ਛਾ ਪਾ ਮਾ ਰ ਕੇ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਸਿਵਲ ਲਾਈਨ ਫਾਜ਼ਿਲਕਾ, ਸਾਹਿਬ ਰਾਮ ਪੁੱਤਰ ਨੱਥੂ ਰਾਮ ਨਿਵਾਸੀ ਪਿੰਡ ਖੁਈਖੇੜਾ, ਸ਼ਸ਼ੀ ਕੁਮਾਰ ਭਾਂਭੂ ਪੁੱਤਰ ਮਹਾਵੀਰ ਭਾਂਭੂ ਵਾਸੀ ਪਿੰਡ ਬੋਦੀਵਾਲਾ ਪਿੱਥਾ, ਪਰਵਿੰਦਰ ਕੌਰ ਪਤਨੀ ਨਰਵਿੰਦਰ ਸਿੰਘ,
ਸਿਮਰਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਅਤੇ ਪੈਲੇਸ ਸੰਚਾਲਕ ਰਾਜਿੰਦਰ ਸੇਤੀਆ ਪੁੱਤਰ ਮਦਨ ਲਾਲ ਨਿਵਾਸੀ ਪਟੇਲ ਪਾਰਕ, ਹੈਪੀ ਸਿੰਘ ਮੈਨੇਜ਼ਰ ਨੂੰ ਕਾ ਬੂ ਕਰ ਲਿਆ ਹੈ ਅਤੇ ਵੱਖ-ਵੱਖ ਧਾ ਰਾ ਵਾਂ ‘ਚ ਸ ਦ ਰ ਜ ਕੀਤਾ ਹੈ। ਇੱਥੇ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਰਾਮ ਸੇਤੀਆ ਨੇ ਇਸ ਪੈ ਲੇ ਸ ਨੂੰ ਕੁਝ ਸਮੇਂ ਤੋਂ ਠੇ ਕੇ ‘ਤੇ ਲਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੈ ਕ ਸ ਰੈ ਕ ਟ ਚਲਾਉਣ ਵਾਲੇ ਲੋਕ ਗਾਹਕਾਂ ਤੋਂ 2000 ਤੋਂ 20000 ਤੱਕ ਵਸੂਲ ਕਰਦੇ ਸਨ।
ਪੁਲਸ ਨੇ ਮੌਕੇ ਤੋਂ 1 ਕਾਰ ਪੀ. ਬੀ. 22 ਐੱਮ 9843, ਸ਼ ਰਾ ਬ ਦੀਆਂ ਬੋ ਤ ਲਾਂ ਅਤੇ ਹੋਰ ਇ ਤਰਾ ਜ਼ਯੋ ਗ ਸਾਮਾਨ ਵੀ ਬ ਰਾ ਮ ਦ ਕੀਤਾ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
