Business

ਸਬ ਇੰਸਪੈਕਟਰ ਨੇ ਵਿਧਵਾ ਔਰਤ ਨਾਲ ਪਹਿਲਾਂ ਕੀਤਾ ਗ ਲ ਤ ਕੰਮ, ਫਿਰ ਕਰਵਾਇਆ ਵਿਆਹ, ਅੱਗੇ ਦੇਖੋ ਕੀ ਹੋਇਆ

ਹੁਸ਼ਿਆਰਪੁਰ ਦੇ ਮੁਹੱਲੇ ਨਿਉਂ ਸਿਵਲ ਲਾਈਨ ਤੋਂ ਇੱਕ ਗੰ ਭੀ ਰ ਮਾ ਮ ਲਾ ਸਾ ਹ ਮ ਣੇ ਆਇਆ ਹੈ।ਉ ਥੋ ਦੀ ਇੱਕ ਔਰਤ ਜਿਸਦਾ ਨਾਮ ਆਸ਼ਾ ਰਾਣੀ ਹੈ। ਉਸ ਦੁਆਰਾ ਉਥੋ ਦੇ ਇੱਕ ਸਬ ਇੰਸਪੈਕਟਰ ਹ ਰੀ ਸ਼ ਤੇ ਇ ਲ ਜ਼ਾ ਮ ਲਾਏ ਜਾ ਰਹੇ ਹਨ ਕਿ ਵਿਆਹ ਤੋਂ ਬਾਅਦ ਉਹ ਉਸਨੂੰ ਨਾਲ ਨਹੀਂ ਰੱਖਦਾ ਅਤੇ ਉਸ ਨਾਲ ਬ ਹੁ ਤ ਵੱਡਾ ਧੋ ਖਾ ਕੀਤਾ ਹੈ।

ਉਸਦਾ ਕਹਿਣਾ ਹੈ ਕਿ 2017 ਵਿੱਚ ਇੱਕ ਕੇ ਸ ਦੇ ਮਾ ਮ ਲੇ ਵਿੱਚ ਨਾਲ ਉਨ੍ਹਾਂ ਦੀ ਮੁ ਲਾ ਕਾ ਤ ਹੋਈ ਸੀ। ਜਿਸਤੋਂ ਬਾਅਦ ਉਸਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ। ਕਰੀਬ ਡੇਢ ਸਾਲ ਪ ਹਿ ਲਾਂ ਹਰੀਸ਼ ਨੇ ਉਸ ਨਾਲ ਵਿਆਹ ਕਰਵਾਇਆ ਸੀ ਜਿਸਦੇ ਸਾਰੇ ਸਬੂਤ ਆਸ਼ਾ ਰਾਣੀ ਤੋਂ ਮੌਜੂਦ ਹਨ। ਆਸ਼ਾ ਰਾ ਣੀ ਦਾ ਕਹਿਣਾ ਹੈ ਕਿ ਹਰੀਸ਼ ਅਤੇ ਉਸਦੇ ਘ ਰ ਵਾ ਲਿ ਆਂ ਦੁਆਰਾ ਉਸ ਨਾਲ ਕੁੱ ਟ ਮਾ ਰ ਕੀਤੀ

ਜਾਂਦੀ ਹੈ। ਉਸਨੇ ਕਿਹਾ ਕਿ ਇਹ ਹੁਣ ਮੈਨੂੰ ਧੋ ਖਾ ਦੇ ਰਹੇ ਹਨ। ਊਸ ਦੁਆਰਾ ਪ੍ਰ ਸ਼ਾ ਸ ਨ ਪਾਸੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਹਰੀਸ਼ ਦਾ ਕਹਿਣਾ ਹੈ ਕਿ ਇਹ ਸਾਰੇ ਆ ਰੋ ਪ ਫਰਜ਼ੀ ਹਨ।ਉਸਦਾ ਕਹਿਣਾ ਹੈ ਕਿ ਉਲਟਾ ਇਹ ਮੈਨੂੰ ਤੰ ਗ ਪ ਰੇ ਸ਼ਾ ਨ ਕਰਦੀ ਹੈ। ਪੁਲਿਸ ਦੁ ਆ ਰਾ ਕਾ ਰ ਵਾ ਈ ਕੀਤੀ ਜਾ ਰਹੀ ਹੈ। This video credit to Punjab 24 hr.

ਇਸ ਵੀਡੀਓ ਨੂੰ ਬਣਾਉਣ ਜਾ ਰਿਕਾਰਡ ਕਰਨ ਵਿੱਚ ਸਾਡਾ ਕੋਈ ਹੱ ਥ ਨਹੀ ਹੈ ਇਹ ਵੀ ਡੀ ਓ ਯੂ-ਟਿਊਬ ਚੈਨਲ ਤੋ ਲਈ ਗਈ ਹੈ। ਸਾਡੇ ਨਾਲ ਜੁੜੇ ਰ ਹਿ ਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Click to comment

Leave a Reply

Your email address will not be published.

Most Popular

To Top