ਕੁਝ ਲੋਕਾਂ ਵੱਲੋਂ ਸਮਾਜ ਸੇਵੀ ਪੀਪੀ ਗੋਲਡੀ ਅਤੇ ਪੁਨੀਤ ਤੇ ਕਈ ਤਰ੍ਹਾਂ ਦੇ ਦੋ ਸ਼ ਲਗਾਏ ਗਏ ਹਨ। ਜਿਸ ਚ ਪੀਪੀ ਗੋਲਡੀ ਤੋਂ ਬਾਅਦ ਹੁਣ ਪੀਪੀ ਪੁਨੀਤ ਨੇ ਵੀ ਵਿ ਰੋ ਧੀ ਆਂ ਨੂੰ ਜਵਾਬ ਦਿੱਤਾ ਹੈ। ਲੋਕਾਂ ਦਾ ਇ ਲ ਜ਼ਾ ਮ ਹੈ ਕਿ ਉਨ੍ਹਾਂ ਵੱਲੋਂ ਅਲੱਗ ਅਲੱਗ NGO ਚਲਾਏ ਜਾ ਰਹੇ ਹਨ। ਜਿਸ ਨੂੰ ਲੈ ਕੇ ਲੋਕਾਂ ਵੱਲੋਂ ਉਨ੍ਹਾਂ ਤੇ ਨਿ ਸ਼ਾ ਨੇ ਸਾ ਧੇ ਜਾ ਰਹੇ ਹਨ। ਕਈ ਐਨਆਈਜ਼ ਦਾ ਕਹਿਣਾ ਹੈ ਕਿ ਉਹ NGO ਦੀ ਆ ੜ ਚ ਆਪਣਾ ਕਾਰੋਬਾਰ ਚਲਾ ਰਹੇ ਹਨ। ਕਈ ਦਿਨਾਂ ਤੋਂ ਤਾਂ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ
ਗੋਲਡੀ ਅਤੇ ਪੁਨੀਤ ਲੋਕਾਂ ਤੋਂ ਪੈਸੇ ਇਕੱਠੇ ਕਰ ਆਪਣੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦ ਰਹੇ ਹਨ। ਕੁਝ ਦਿਨਾਂ ਤੋਂ ਤਾਂ ਇਹ ਵੀ ਚਰਚਾ ਛਿ ੜੀ ਹੋਈ ਹੈ ਕਿ ਪੀ.ਪੀ. ਗੋਲਡੀ ਨੇ ਤਾਂ ਲੋਕਾਂ ਦੇ ਨਾਂ ਤੇ ਪੈਸੇ ਇਕੱਠੇ ਕਰ ਫਾ ਰਚੂ ਨਰ ਵੀ ਖਰੀਦ ਲਈ ਹੈ। ਜਿਸ ਤੋਂ ਬਾਅਦ ਪੀ.ਪੀ ਗੋਲਡੀ ਵੱਲੋਂ ਫੇਸਬੁੱਕ ਤੇ ਲਾਈਵ ਹੋ ਕੇ ਉਨ੍ਹਾਂ ਲੋਕਾਂ ਨੂੰ ਜ ਵਾ ਬ ਦਿੱਤਾ ਗਿਆ ਸੀ।
ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
