News

ਵੱਡੀ ਖ਼ਬਰ: ਅੰਮ੍ਰਿਤਸਰ ‘ਚ ਹੋਈ ਬੈਂਕ ਡਕੈਤੀ ‘ਚ ਮਾਸਟਰਮਾਈਂਡ ਨਿਕਲਿਆ ਪੁਲਿਸ ‘ਚੋਂ ਡਿਸਮਿਸ ਹੌਲਦਾਰ

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬੈਂਕ ਡਕੈਤੀ ਵਿੱਚ ਮਾਸਟਰਮਾਈਂਡ ਪੁਲਿਸ ਚੋਂ ਡਿਸਮਿਸ ਹੌਲਦਾਰ ਹੀ ਨਿਕਲਿਆ ਹੈ। ਇਸ ਘਟਨਾ ਨੂੰ ਖਿਡੌਣਾ ਪਿਸਤੌਲ ਤੇ 315 ਬੋਰ ਦੀ ਰਾਈਫਲ ਨਾਲ ਅੰਜਾਮ ਦਿੱਤਾ ਗਿਆ ਸੀ। ਸੈਂਟਰਲ ਬੈਂਕ ਆਫ ਇੰਡੀਆ ਵਿੱਚ 6 ਮਈ ਨੂੰ ਹਮਲਾ ਕੀਤਾ ਸੀ।

Punjab Police Constable Recruitment 2021: पंजाब पुलिस कांस्टेबल भर्ती 2021  नोटिफिकेशन जारी, पढ़ें पूरी डिटेल | Punjab Police Constable Recruitment  2021 For 4362 Posts, Apply Online On punjabpolice.gov ...

ਪੁਲਿਸ ਨੇ ਇਸ ਡਕੈਤੀ ਵਿੱਚ ਲੁੱਟੇ ਗਏ 5.72 ਲੱਖ ਚੋਂ 2.44 ਲੱਖ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਗਰੋਹ ਦੇ ਸਰਗਨੇ ਸਮੇਤ ਇੱਕ ਮੁਲਜ਼ਮ ਫਰਾਰ ਹੈ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹਨਾਂ ਵਿਚੋਂ ਤਿੰਨ ਗੁਰਦਾਸਪੁਰ ਤੇ ਇੱਕ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਉਹਨਾਂ ਕੋਲੋਂ ਲੁੱਟਿਆ ਗਿਆ ਡੇਢ ਲੱਖ ਦਾ ਕੈਸ਼ ਵੀ ਬਰਾਮਦ ਕਰ ਲਿਆ ਗਿਆ ਹੈ। ਦੱਸ ਦਈਏ ਕਿ ਡਿਸਮਿਸ ਹੌਲਦਾਰ ਚਰਨਜੀਤ ਹੀ 2008 ਵਿੱਚ ਪੰਜਾਬ ਪੁਲਿਸ ਵਿੱਚੋਂ ਡਿਸਮਿਸ ਹੋਇਆ ਸੀ। ਉਹਨਾਂ ਖਿਲਾਫ਼ ਕਈ ਕੇਸ ਦਰਜ ਹਨ।

Click to comment

Leave a Reply

Your email address will not be published.

Most Popular

To Top