Business

ਵੱਡੀ ਖਬਰ – ਜੇਲ੍ਹ ਵਿਚ ਕੈਦ ਸੁਧੀਰ ਸੂਰੀ ਨੂੰ ਹੋਇਆ ਕਰੋਨਾ

ਰੂਪਨਗਰ ਜੇ ਲ੍ਹ ‘ਚ ਬੰਦ ਸ਼ਿਵ ਸੈਨਿਕ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐਨ. ਆਰ. ਆਈ. ਸਿੱਖਾਂ ਬਾਰੇ ਭੱ ਦੀ ਸ਼ਬਦਾਵਲੀ ਬੋਲਣ ਦੇ ਦੋ ਸ਼ਾਂ ਹੇਠ ਸੂਰੀ ਨੂੰ ਰੂਪਨਗਰ ਜੇ ਲ੍ਹ ‘ਚ ਬੰ ਦ ਕੀਤਾ ਹੋਇਆ ਹੈ, ਜਿਸ ਨੂੰ ਪੁਲਿਸ ਇੰਦੌਰ ਤੋਂ ਕਾਬੂ ਕਰਕੇ ਲਿਆਈ ਸੀ। ਕੋਰੋਨਾ ਵਾਇਰਸ ਦੀ ਪੁਸ਼ਟੀ ਸਿਵਲ ਸਰਜਨ ਡਾ. ਐੱਚ. ਐੱਨ. ਸ਼ਰਮਾ ਨੇ ਕੀਤੀ ਹੈ।

ਰੂਪਨਗਰ ਜੇਲ੍ਹ ‘ਚ ਸੂਰੀ ਨੂੰ ਵੱਖਰੀ ਬੈਰਕ ‘ਚ ਰੱਖਿਆ ਗਿਆ ਹੈ ਅਤੇ ਜੇਲ੍ਹ ‘ਚੋਂ ਇੱਕ ਖਾ ੜ ਕੂ, 5 ਗੈਂ ਗ ਸ ਟ ਰਾਂ ਸਮੇਤ 21 ਸ਼ੱਕੀ ਅ ਪ ਰਾ ਧੀ ਪਿਛੋਕੜ ਵਾਲੇ ਹ–ਵਾ-ਲਾ-ਤੀ-ਆਂ ਨੂੰ ਵੀ ਰੂਪਨਗਰ ਜੇ ਲ੍ਹ ‘ਚੋਂ ਤਬਦੀਲ ਕਰਕੇ ਪਟਿਆਲਾ ਅਤੇ ਨਾਭਾ ਜੇ ਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top