Business

ਵੱਡੀ ਖਬਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 21 ਮੌਤਾਂ ?

ਸਥਾਨਕ ਸ਼ਹਿਰ ਤਰਨਤਾਰਨ ਅਤੇ ਵੱਖ-ਵੱਖ ਪਿੰਡਾਂ ਚ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ ਕਰੀਬ 10 ਵਿਅਕਤੀਆਂ ਦੀ ਮੌ ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੂੰ ਹੱ ਥਾਂ ਪੈ ਰਾਂ ਦੀ ਪੈ ਗਈ ਹੈ। ਇਸ ਸਬੰਧੀ ਮ੍ਰਿ ਤ ਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਘਰਾਂ ‘ਚ ਰੋ ਜ਼ਾ ਨਾਂ ਜ਼ ਹਿ ਰੀ ਲੀ ਸ਼ ਰਾ ਬ ਵਿੱਕ ਰਹੀ ਹੈ, ਜਿਸ ਨੂੰ ਰੋਕਣ ਤੇ ਪੁਲਸ ਪ੍ਰ ਸ਼ਾ ਸ ਨ ਅ ਸਫ਼ ਲ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਰਟੌਲ ਵਿਖੇ ਬੀਤੇ ਦਿਨੀਂ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ ਤਿੰਨ ਵਿਅਕਤੀਆਂ ਦੀ ਮੌ ਤ ਹੋ ਚੁੱਕੀ ਹੈ

ਜਦਕਿ ਇਕ ਦੀਆਂ ਅੱਖਾਂ ਦੀ ਰੌ ਸ਼ ਨੀ ਜਾ ਚੁੱਕੀ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਰ ਦੇ ਪਿੰਡ ਮੁੱ ਛਲ ‘ਚ ਵੀ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ 7 ਵਿਅਕਤੀਆਂ ਦੀ ਮੌ ਤ ਗਈ ਸੀ। ਅੱਜ ਥਾਣਾ ਤਰਸਿੱਕਾ ਦੇ ਪਿੰਡ ਮੁੱ ਛ ਲ ਵਿਚ ਜ਼ ਹਿ ਰੀ ਲੀ ਸ਼ ਰਾ ਬ ਪੀਣ ਕਾਰਣ 7 ਵਿਅਕਤੀਆਂ ਦੀ ਮੌਤ ਨੇ ਪੁਲਸ ਦੀ ਕਾਰਜ ਗੁ ਜ਼ਾਰੀ ’ਤੇ ਸ ਵਾ ਲੀ ਆ ਨਿ ਸ਼ਾ ਨ ਖ ਡ਼੍ਹੇ ਕਰ ਦਿੱਤੇ ਹਨ। ਪਿੰਡ ਮੁੱਛਲ ਦੇ ਘਰ-ਘਰ ਵਿਚ ਵਿਕਣ ਵਾਲੀ ਗ਼ੈ ਰ ਕਾ ਨੂੰ ਨੀ ਸ਼ ਰਾ ਬ ਨੇ ਅੱਜ 5 ਘਰਾਂ ਵਿਚ ਸੋ ਗ ਪੈਦਾ ਕਰ ਦਿੱਤਾ ਹੈ। ਮ ਰ ਨ ਵਾਲਿਆਂ ਵਿਚ ਬਲਵਿੰਦਰ ਸਿੰਘ (70), ਬਲਦੇਵ ਸਿੰਘ, ਮੰਗਲ ਸਿੰਘ, ਦਿਵਿਆਂਗ ਕੁਲਦੀਪ ਸਿੰਘ, ਦਲਬੀਰ ਸਿੰਘ ਵਾਸੀ ਮੁੱਛਲ, ਕਸ਼ਮੀਰ ਸਿੰਘ ਅਤੇ ਕਾਲ਼ਾ ਸ਼ਾਮਲ ਹਨ।

ਘ ਟ ਨਾ ਦੀ ਜਾਣਕਾਰੀ ਮਿਲਦਿਆਂ ਹੀ ਦਿਹਾਤੀ ਪੁਲਸ ਮੌਕੇ ਤੇ ਤਾਂ ਪਹੁੰਚੀ ਪਰ ਜਾਂ ਚ ਦਾ ਹ ਵਾ ਲਾ ਦੇ ਕੇ ਕਿਸੇ ਦੇ ਵੀ ਵਿ ਰੁੱ ਧ ਅ ਪ ਰਾ ਧਿ ਕ ਮਾ ਮ ਲਾ ਦ ਰ ਜ ਨਹੀਂ ਕੀਤਾ ਗਿਆ। ਇਸ ਮਾ ਮ ਲੇ ਵਿਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਪੂਰੇ ਮਾਮਲੇ ਦੀ ਜਾਂ ਚ ਰਿਪੋਰਟ ਬਣਾਉਣ ਲਈ ਸਪੈਸ਼ਲ ਇਨ ਵੈਸ ਟੀਗੇ ਸ਼ ਨ ਟੀਮ (ਸਿੱ ਟ) ਦਾ ਗਠਨ ਕੀਤਾ ਹੈ, ਜੋ ਇਸ ਪੂਰੇ ਮਾਮਲੇ ਦੀ ਬਰੀਕੀ ਨਾਲ ਜਾਂ ਚ ਕਰ ਕੇ ਰਿਪੋਰਟ ਸੌਂ ਪੇ ਗੀ। ਪਿੰਡ ਵਾਲਿਆਂ ਦਾ ਦੋ ਸ਼ ਹੈ ਕਿ ਇੱਥੇ ਬਹੁਤ ਸਾਰੇ ਘ ਰਾਂ ਵਿਚ ਗ਼ੈ ਰ ਕਾ ਨੂੰ ਨੀ ਸ਼ ਰਾ ਬ ਦਾ ਕਾ ਰੋ ਬਾ ਰ ਕੀਤਾ ਜਾਂਦਾ ਹੈ, ਜਿਸ ਬਾਰੇ ਪੁਲਸ ਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਮੁ ਲ ਜ਼ ਮਾਂ ਦੀ ਗ੍ਰਿ ਫ ਤਾ ਰੀ ਨਹੀਂ ਹੁੰਦੀ। ਇਹੀ ਕਾਰਣ ਹੈ ਕਿ ਅੱਜ 7 ਵਿਅਕਤੀਆਂ ਨੂੰ ਆਪਣੀ ਜਾ ਨ ਗਵਾਉਣੀ ਪਈ।

Click to comment

Leave a Reply

Your email address will not be published. Required fields are marked *

Most Popular

To Top