Business

ਵੀਰਪਾਲ ਕੌਰ ਦੇ ਦੋਸ਼ਾਂ ਤੋਂ ਬਾਅਦ ਹੁਣ ਬੋਲੇ ਸੁਖਬੀਰ ਬਾਦਲ, ਦਿੱਤੀ ਸਿੱਧੀ ਧਮਕੀ

ਰਾ ਮ ਰ ਹੀ ਮ ਦੀ ਭਗਤ ਹੋਣ ਦਾ ਦਾਅਵਾ ਕਰਨ ਵਾਲੀ ਵੀਰਪਾਲ ਇੰ ਸਾ ਲਗਾਤਾਰ ਵਿ ਵਾ ਦਾਂ ਚ ਘਿਰਦੀ ਜਾ ਰਹੀ ਹੈ, ਪਹਿਲਾਂ ਡੇ ਰਾ ਮੁ ਖੀ ਦੀ ਡ੍ਰੈੱਸ ਬਾਰੇ ਦਿੱਤੇ ਝੂ ਠੇ ਬਿ ਆ ਨ ਕਾਰਨ ਮਾ ਫ਼ੀ ਮੰਗ ਣੀ ਪਈ, ਪਰ ਮਾਫ਼ੀ ਦੌਰਾਨ ਹੀ ਬ ਲਾ ਤ ਕਾ ਰ ਦੇ ਦੋ ਸ਼ ਹੇਠ ਸ ਜਾ ਕੱ ਟ ਰਹੇ ਰਾ ਮ ਰ ਹੀ ਮ ਦੀ ਤੁਲਣਾ ਗੁਰੂ ਸਾਹਿਬਾਨ ਨਾਲ ਕਰ ਨਵਾਂ ਵਿ ਵਾ ਦ ਖ ੜਾ ਕਰ ਦਿੱਤਾ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਪਾਲ ਇੰ ਸਾ ਦੇ ਇਸ ਬਿਆਨ ਨੂੰ ਸਿੱਖ ਕੌਮ ਦੇ ਹਿ ਰ ਦੇ ਵ ਲੂੰ ਧ ਰ ਣ ਵਾਲਾ ਕ ਰਾ ਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਬ ਲਾ ਤ ਕਾ ਰ ਤੇ ਕ ਤ ਲ ਵਰਗੇ ਗੁ ਨਾ ਹਾਂ

ਚ ਸ ਜਾ ਕੱਟ ਰਹੇ ਸ਼ਖਸ ਦੇ ਨਾਮ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਦਰਸਾਉਣਾ ਇੱਕ ਬੱ ਜ ਰ ਗੁ ਨਾ ਹ ਹੈ। ਸੁਖਬੀਰ ਬਾਦਲ ਨੇ ਵੀਰਪਾਲ ਦੇ ਇਸ ਬਿਆਨ ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਖਿ ਲਾ ਫ਼ ਧਾਰਮਿਕ ਭਾ ਵ ਨਾ ਵਾਂ ਭ ਟ ਕਾ ਉ ਣ ਦੀ ਧਾ ਰਾ 295 ਏ ਤਹਿਤ ਕੇ ਸ ਦ ਰ ਜ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿ ਕਾ ਇ ਤ ਦਿੱਤੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਪ੍ਰਧਾਨ ਨੇ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾਈ ਸ਼ਿ ਕਾ ਇ ਤ ‘ਚ ਵੀਰਪਾਲ ਇੰ ਸਾ ਦੇ ਪਹਿਲੇ ਬਿਆਨ ਪਿੱਛੇ ਦਾ ਸੱਚ ਸਾਹਮਣੇ ਲਿਆਉਣ ਲਈ ਡੁੰਘਾਈ ਨਾਲ

ਜਾਂ ਚ ਕਰਵਾਉਣ ਦੀ ਵੀ ਮੰਗ ਕੀਤੀ ਹੈ, ਬਾਦਲ ਮੁਤਾਬਕ ਵੀਰਪਾਲ ਦਾ ਡ੍ਰੈੱਸ ਵਿ ਵਾ ਦ ‘ਤੇ ਦਿੱਤਾ ਬਿਆਨ ਕਿਸੇ ਵੱਡੀ ਸਿ ਆ ਸੀ ਸਾ ਜਿ ਸ਼ ਦਾ ਹਿੱਸਾ ਹੈ। ਉਨ੍ਹਾਂ ਬਿਨਾ ਕਿਸੇ ਦਾ ਨਾ ਮ ਲਏ ਇਸ ਸਾ ਜਿ ਸ਼ ਪਿੱਛੇ ਆਪਣੇ ਰਾਜਨੀਤਕ ਵਿ ਰੋ ਧੀ ਆਂ ਦੇ ਹੋਣ ਦਾ ਸ਼ੰ ਕਾ ਜਤਾਇਆ ਹੈ। ਫਿਲਹਾਲ ਸੁਖਬੀਰ ਸਿੰਘ ਬਾਦਲ ਦੀ ਸ਼ਿ ਕਾ ਇ ਤ ‘ਤੇ ਚੰਡੀਗੜ੍ਹ ਪੁਲਿਸ ਕਦੋਂ ਤੱਕ ਕਾ ਰ ਵਾ ਈ ਕਰੇਗੀ, ਜਾਂਚ ਦੌਰਾਨ ਕਿਹੜੇ ਤੱ ਥ ਸਾਹਮਣੇ ਆਉਣਗੇ, ਜਾਂ ਕੀ ਸੱਚਮੁੱਚ ਹੀ ਇਸ ਪੂਰੇ ਘ ਟ ਨਾ ਕ੍ਰ ਮ ਪਿੱਛੇ ਕੋਈ ਸਿਆਸੀ ਸਾ ਜਿ ਸ਼ ਹੈ, ਦੇਖਣਾ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top