ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਵਿਆਹ ਕਰਵਾਕੇ ਬਾਹਰ ਸੈਂਟਲ ਹੋਣ ਦੀ ਸੋਚ ਰਹੇ ਹੋ ,ਪਹਿਲਾਂ NRI ਵਕੀਲ ਦੀ ਸੁਣੋ ਇੰਟਰਵਿਊ, ਫੇਰ ਨਾ ਕਹਿਣਾ….

ਪੰਜਾਬੀ ਲੋਕ · 10 August 2020
ਮੂਲ ਤਸਵੀਰ ਉਪਲਬਧ ਨਹੀਂ

ਅੱਜ ਦੀ ਇਹ ਜਾਣਕਾਰੀ ਓਹਨਾ ਦੇ ਲਈ ਹੈ ਜੋ ਕੀ ਫੋਰਨ ਜਾਨ ਦਾ ਸ਼ੋਕ ਰੱਖਦੇ ਹਨ ਜਿਵੇਂ ਕੀ ਹੁਣ ਪੰਜਾਬ ਦੇ ਵਿਚ ਬਹੁਤ ਹੀ ਜਿਆਦਾ ਕਾਰਜ ਚਾਲ ਰਿਹਾ ਹੈ ਕੀ ਜੇਕਰ ਮੁੰਡੇ ਦੇ ਬੰਦ ਨਹੀਂ ਆਓਂਦੇ ਤਾ ਉਸਨੂੰ ਬਾਹਰ ਭੇਜਣ ਦੇ ਲਈ ਕੁੜੀ ਦੇ ਨਾਲ ਪੱਕੇ ਤੋਰ ਦੇ ਉਤੇ ਜਾ ਫਿਰ ਕੱਚੇ ਤੋਰ ਦੇ ਉਤੇ ਵਿਆਹ ਕਰਕੇ ਬਾਹਰ ਭੇਜਣ ਦੀ ਸਕੀਮ ਲਾਗੈ ਜਾਂਦੀ ਹੈ ਬਹੁਤਿਆਂ ਦੇ ਲਈ ਤਾ ਇਹ ਕਾਮਜਾਬ ਹੋ ਜਾਂਦੀ ਹੈ Canada ਪਰ ਬਹੁਤ ਸਾਰੇ ਲੋਕਾਂ ਦੇ ਨਾਲ ਇਸੇ ਹੀ ਵਿਸ਼ੇ ਤੇ ਠੱ ਗੀ ਵੀ ਹੋ ਚੁਕੀ ਹੈ ਅੱਜ ਦੀ ਇਹ ਵੀਡੀਓ ਦੇ ਵਿਚ ਦੱਸਿਆ ਗਿਆ ਹੈ ਕੀ ਜੇਕਰ ਤੁਸੀਂ ਫੋਰਨ ਜਾਣਾ ਹੈ

ਤਾ ਕਿਵੇਂ ਜਾ ਸਕਦੇ ਹੋ ਵਿਆਹ ਦੇ ਵੇਲੇ ਕੀ ਕੀ ਗੱਲਾਂ ਦਾ ਧਿਆਨ ਰੱਖਣਾ ਹੈ ਸਾਰੀ ਜਾਣਕਾਰੀ ਦੇਖੋ ਇਸ ਵੀਡੀਓ ਦੇ ਰਹੀ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸਣਾ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚੇ ਹੋ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ

ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ