Business

ਵਾਹ ਜੀ ਵਾਹ ਕਾਂਗਰਸ ਦੇ ਰਾਜ ਵਿੱਚ ਕਾਂਗਰਸੀਆਂ ਨੂੰ ਇੰਨੀਆਂ ਮੌਜਾਂ, ਜਿੱਤੇ ਬਿਨਾ ਲਗਾ ਲਈਆਂ ਐੱਮ ਐੱਲ ਏ ਦੀਆਂ ਪਲੇਟਾਂ

ਜਿਲਾ ਸੰਗਰੂਰ ਦੇ ਹਲਕਾ ਦਿੜ੍ਹਬਾ ਤੋ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਲਕੇ ਦੇ ਕਾਗਰਸੀ ਇੰਚਾਰਜ ਮਾ ਅਜਾਇਬ ਸਿੰਘ ਰਟੋਲਾ ਵਲੋ ਆਪਣੇ ਘਰ ਦੀ ਕੰਧ ਤੇ MLA ਹੋਣ ਦੀ ਨੇਮ ਪਲੇਟ ਲਗਾਈ ਗਈ ਹੈ ਇੱਥੇ ਜਿਕਰਯੋਗ ਹੈ ਕਿ ਇਸੇ ਹਲਕੇ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਜਿੱਤ ਕੇ ਵਿ ਰੋ ਧੀ ਧਿ ਰ ਦੇ ਮੁੱਖ ਲੀਡਰ ਵਜੋ ਭੂਮਿਕਾ ਨਿਭਾ ਰਹੇ ਹਨ ਇਸ ਸਬੰਧੀ ਜਦੋ ਮਾ ਅਜਾਇਬ ਸਿੰਘ ਰਟੋਲਾ ਹੁਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਕਿਹਾ ਕਿ ਵਿਧਾਇਕ ਤਾਂ ਵਿਧਾਇਕ ਹੀ ਹੁੰਦਾ ਹੈ

ਭਾਵੇ ਉਹ ਹਾਰਿਆ ਹੋਵੇ ਜਾਂ ਜਿੱਤਿਆ ਹੋਇਆ ਹੋਵੇ ਅਤੇ ਉਹ ਹਲਕੇ ਦੀ ਸੇਵਾ ਪੂਰੀ ਤ ਨ ਦੇ ਹੀ ਨਾਲ ਕਰ ਰਹੇ ਹਨ ਉਹਨਾ ਕਿਹਾ ਕਿ ਇਸ ਮਾ ਮ ਲੇ ਸ ਬੰ ਧੀ ਜੇਕਰ ਸਰਕਾਰ ਉਹਨਾ ਨੂੰ ਕੁਝ ਪੁੱ ਛੇ ਗੀ ਤਾ ਉਹ ਸਰਕਾਰ ਨੂੰ ਜ ਵਾ ਬ ਦੇ ਦੇਣਗੇ ਅੱਗੇ ਦੇਖਣਾ ਇਹ ਬਣਦਾ ਹੈ ਕਿ ਸਰਕਾਰ ਉਹਨਾ ਤੋ ਕੋਈ ਸ ਵਾ ਲ ਪੁੱ ਛੇ ਗੀ ਜਾ ਨਹੀ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top