Business

ਵਾਹ ਜੀ ਵਾਹ ਅਰਵਿੰਦ ਕੇਜਰੀਵਾਲ ਨੇ ਫਿਰ ਜਿੱਤਿਆ ਸਿੱਖਾਂ ਦਾ ਦਿਲ

ਦਿੱਲੀ ਘੁੰਮਣ ਦੇ ਸ਼ੌਕੀਨਾਂ ਲਈ ਇੱਕ ਵੱਡੀ ਖੁਸ਼ਖਬਰੀ ਕੇਜਰੀਵਾਲ ਸਰਕਾਰ ਲੈਕੇ ਆਈ ਹੈ ਦਿੱਲੀ ਜਾਣ ਵਾਲੇ ਖਾਸ ਕਰਕੇ ਪੰਜਾਬੀਆਂ ਲਈ ਇਹ ਖਬਰ ਬੇਹੱਦ ਖਾਸ ਹੈ ਚਾਂਦਨੀ ਚੌਕ ਚ ਪੈਂਦੇ ਗੁਰਦੁਆਰਾ ਸੀਸ ਗੰਜ ਸਾਹਿਬ ਜਾਮ ਵਾਲਿਆਂ ਲਈ ਕੇਜਰੀਵਾਲ ਸਰਕਾਰ ਨੇ ਵੱਡੀ ਪਹਿਲ ਕਦਮੀ ਕੀਤੀ ਹੈ ਇੱਥੋਂ ਦੇ ਰਸਤੇ ਹਾਲਤ ਪਿਛਲੇ ਕਾਫੀ ਸਮੇਂ ਤੋਂ ਤਰਸਯੋਗ ਸੀ ਅਤੇ ਹੁਣ ਇਸ ਸੜਕ ਨੂੰ ਦਿੱਲੀ ਸਰਕਾਰ ਵੱਲੋਂ ਇੱਕ ਨਵੀਂ ਤੇ ਨਿਵੇਕਲੀ ਦਿੱਖ ਦਿੱਤੀ ਜਾ ਰਹੀ ਹੈ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਇਸ ਸੜਕ ਦਾ ਕੰਮ ਆਉਣ ਵਾਲੇ ਚਾਰ ਮਹੀਨਿਆਂ ਮਤਲਬ ਕਿ

ਨਵੰਬਰ ਤੱਕ ਮੁਕੰਮਲ ਹੋ ਜਾਵੇਗਾ ਅਤੇ ਇੱਕ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਤੇ ਚਾਂਦਨੀ ਚੌਕ ਵੇਖਣ ਆਉਂਦੇ ਸੈਲਾਨੀ ਅਤੇ ਗੁਰਦੁਆਰਾ ਸਾਹਿਬ ਚ ਆਉਂਦੇ ਸ਼ਰਧਾਲੂਆਂ ਕਰਕੇ ਇਸ ਸੜਕ ਤੇ ਸਵੇਰੇ 9 ਵਜੇ ਤੋਂ ਲੈਕੇ ਰਾਤ ਦੇ 9 ਵਜੇ ਤੱਕ ਮੋਟਰ ਵਾਹਨਾਂ ਦਾ ਆਉਣਾ ਜਾਣਾ ਮਨਾ ਹੋਵੇਗਾ ਹੁਣ ਤੱਕ ਦੀਆਂ ਸਾਹਮਣੇ ਆਈਆਂ ਤਸਵੀਰਾਂ ਚ ਇਹ ਸੜਕ ਅੰਮ੍ਰਿਤਸਰ ਸਾਹਿਬ ਦੀਆਂ ਹੈਰੀਟੇਜ਼ ਸਟ੍ਰੀਟ ਦਾ ਭੁਲੇਖਾ ਪਾਉੰਦੀ ਹੈ ਜਿਸ ਤੋਂ ਇੱਕ ਤਾਂ ਗੱਲ ਸਾਫ ਹੈ ਕਿ

ਆਉਣ ਵਾਲੇ ਸਮੇਂ ਚ ਜਦੋੰ ਇਹ ਸੜਕ ਪੂਰੀ ਤਰਾਂ ਤਿਆਰ ਹੋ ਜਾਵੇਗੀ ਤਾਂ ਇਹ ਹੋਰ ਵੀ ਖੂਬਸੂਰਤ ਦਿਖਾਈ ਦਵੇਗੀ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top