ਵਟਸਐੱਪ ਸੇਵਾਵਾਂ ਮੁੜ ਤੋਂ ਹੋਈਆਂ ਬਹਾਲ, ਲੋਕਾਂ ਨੇ ਲਿਆ ਸੁੱਖ ਦਾ ਸਾਹ  

 ਵਟਸਐੱਪ ਸੇਵਾਵਾਂ ਮੁੜ ਤੋਂ ਹੋਈਆਂ ਬਹਾਲ, ਲੋਕਾਂ ਨੇ ਲਿਆ ਸੁੱਖ ਦਾ ਸਾਹ  

ਪਿਛਲੇ ਇੱਕ ਘੰਟੇ ਤੋਂ ਬੰਦ ਪਈਆਂ ਵਟਸਐੱਪ ਸੇਵਾਵਾਂ ਮੁੜ ਤੋਂ ਬਹਾਲ ਹੋ ਗਈਆਂ ਹਨ। ਮੈਟਾ ਵਲੋਂ ਵਟਸਐੱਪ ਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ। ਕਰੀਬ ਡੇਢ ਘੰਟਾ ਵਟਸਐੱਪ ਬੰਦ ਰਹਿਣ ਕਾਰਨ ਲੋਕ ਸੋਸ਼ਲ ਮੀਡੀਆ ਅਤੇ ਫੋਨ ਕਾਲਾਂ ਤੇ ਇੱਕ ਦੂਸਰੇ ਕੋਲੋਂ ਵਟਸਐੱਪ ਚੱਲਣ ਸਬੰਧੀ ਜਾਣਕਾਰੀ ਹਾਸਲ ਕਰਦੇ ਨਜ਼ਰ ਆਏ।

whatsapp new features: New WhatsApp features in the works: Message  reactions, extended time limit for 'Delete For Everyone', and more - The  Economic Times

ਵਟਸਐੱਪ ਡਾਊਨ ਹੋਣ ਦੀ ਸ਼ਿਕਾਇਤ ਲੋਕ ਟਵਿਟਰ ‘ਤੇ ਵੀ ਕਰ ਰਹੇ ਸਨ। ਵਟਸਐੱਪ ‘ਤੇ ਕਿਸੇ ਮੈਸੇਜ ਨੂੰ ਸੈਂਡ ਕਰਨ ‘ਤੇ ਏਰਰ ਆ ਰਿਹਾ ਸੀ। ਇਸ ਦੀ ਜਾਣਕਾਰੀ ਟਵੀਟਰ ਤੇ ਸਾਂਝੀ ਕੀਤੀ ਗਈ ਸੀ ਮੈਟਾ ਕੰਪਨੀ ਦੇ ਬੁਲਾਰੇ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਇਸ ਸਮੇਂ ਸੁਨੇਹੇ ਭੇਜਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਅਸੀਂ ਹਰ ਕਿਸੇ ਲਈ WhatsApp ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ।

Leave a Reply

Your email address will not be published.